2000 ਦਾ ਦਹਾਕਾ ਵਿੱਚ ਸਾਲ 2000 ਤੋਂ 2009 ਤੱਕ ਹੋਣਗੇ|

This is a list of events occurring in the 2000s, ordered by year.

2000

2000 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਘਟਨਾ

2001

2001 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 23 ਜਨਵਰੀ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਤੀਆਨਾਨਮੇਨ ਚੌਕ ਹੱਤਿਆਕਾਂਡ ਵਿੱਚ ਲੋਕਤੰਤਰ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ 5 ਵਿਦਿਆਰਥੀਆਂ ਨੇ ਆਪਣੇ ਆਪ 'ਤੇ ਪਟਰੌਲ ਪਾ ਕੇ ਅੱਗ ਲਾ ਲਈ।
  • 26 ਫ਼ਰਵਰੀ ਤਾਲਿਬਾਨ ਨੇ ਬਾਮੀਯਾਨ ਅਫ਼ਗ਼ਾਨਿਸਤਾਨ ਵਿੱਚ ਮਹਾਤਮਾ ਬੁੱਧ ਦੇ ਦੋ ਹਜ਼ਾਰ ਸਾਲ ਪੁਰਾਣੇ ਦੋ ਬਹੁਤ ਵੱਡੇ ਬੁੱਤ ਤਬਾਹ ਕਰ ਦਿਤੇ।
  • 24 ਮਈ ਪੰਦਰਾਂ ਸਾਲ ਦਾ ਤੇਂਬਾ ਸ਼ੇਰੀ ਮਾਊਂਟ ਐਵਰੈਸਟ ਚੋਟੀ ‘ਤੇ ਚੜ੍ਹਨ ਵਾਲਾ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਬਣਿਆ।
  • 24 ਮਈ ਨੀਸ ਦੀ ਸੁਲਾਹ ਆਈ ਜਿਸਦੇ ਨਾਲ ਰੋਮ ਅਤੇ ਮਿਸਤਰਿਖ ਵਿੱਚ ਹੋਈ ਸੰਧੀਆਂ ਵਿੱਚ ਸੁਧਾਰ ਕੀਤਾ ਗਿਆ ਜਿਸਦੇ ਨਾਲ ਪੂਰਵ ਵਿੱਚ ਸੰਧ ਦੇ ਵਿਸਥਾਰ ਦਾ ਰਸਤਾ ਪ੍ਰਸ਼ਸਤ ਹੋਇਆ
  • 27 ਜੂਨ ਯੂਗੋਸਲਾਵੀਆ ਦੇ ਸਾਬਕਾ ਰਾਸ਼ਟਰਪਤੀ ਸਲੋਬੋਦਾਨ ਮਿਲੋਸੈਵਿਕ ਨੂੰ ਹਿਰਾਸਤ ਵਿੱਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ।
  • 27 ਜੁਲਾਈ ਡੈਲਾਸ (ਅਮਰੀਕਾ) ਵਿੱਚ ਅਮੈਰੀਕਨ ਏਅਰਲਾਈਨ ਸੈਂਟਰ ਦਾ ਦਫ਼ਤਰ ਖੋਲ੍ਹਣ ਵੇਲੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਗਈ। ਇਸ 3 ਮੀਲ ਲੰਮੇ ਰਿਬਨ ਨੂੰ ਕੱਟਣ ਦੀ ਰਸਮ 2000 ਲੋਕਾਂ ਨੇ ਕੀਤੀ। ਏਨਾ ਲੰਮਾ ਰਿਬਨ ਅਤੇ ਏਨੇ ਲੋਕਾਂ ਵਲੋਂ ਕੱਟਣ ਦਾ ਰੀਕਾਰਡ ਵੀ ਕਾਇਮ ਹੋਇਆ।
  • 7 ਨਵੰਬਰ ਬੰਬਈ/ਮੁੰਬਈ ਵਿੱਚ ਕਈ ਥਾਂ ਹੋਏ ਬੰਬ ਧਮਾਕਿਆਂ ਦੀ ਲੜੀ ਦੌਰਾਨ 209 ਲੋਕ ਮਾਰੇ ਗਏ।
  • 18 ਨਵੰਬਰ ਨਿਨਟੈਂਡੋ ਨੇ 'ਗੇਮ ਕਿਊਬ' ਵੀਡੀਉ ਗੇਮ ਜਾਰੀ ਕੀਤੀ।

ਜਨਮ

2002

2002 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

2003

2003 (20 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 4 ਜੂਨ ਐਮੇਜ਼ੋਨ ਡਾਟ ਕਮ’ ਨੇ ਐਲਾਨ ਕੀਤਾ ਕਿ ਉਸ ਕੋਲ ‘ਹੈਰੀ ਪੌਟਰ’ ਖ਼ਰੀਦਣ ਵਾਸਤੇ 10 ਲੱਖ ਤੋਂ ਵਧ ਆਰਡਰ ਪੁਜ ਚੁਕੇ ਹਨ। ਇਹ ਕਿਤਾਬ 21 ਜੂਨ 2003 ਨੂੰ ਰਲੀਜ਼ ਹੋਣੀ ਸੀ।
  • 5 ਜੂਨ ਬਹੁਤ ਗਰਮ ਹਵਾ ਨਾਲ ਭਾਰਤ 'ਚ ਤਾਪਮਾਨ 50 °C 22 °F) ਹੋ ਗਿਆ।
  • 13 ਜੂਨ 1999 ਤੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ, ਇੱਕ ਦੂਜੇ ਉੱਤੇ ਖ਼ਤਰਨਾਕ ਇਲਜ਼ਾਮ ਲਾਉਂਦੇ ਰਹਿਣ ਦੇ ਬਾਵਜੂਦ ਫਿਰ ਇੱਕ ਹੋ ਗਏ।
  • 27 ਜੁਲਾਈ ਬੀ.ਬੀ.ਸੀ. ਨੇ ਐਲਾਨ ਕੀਤਾ ਕਿ ‘ਲੌਚ ਨੈਸ’ ਨਾਂ ਦਾ ਕੋਈ ਦੈਂਤ ਸਮੁੰਦਰ ਵਿੱਚ ਨਹੀਂ ਹੈ। 14 ਸੌ ਸਾਲਾਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਮੁੰਦਰ ਵਿੱਚ ਇਸ ਨਾਂ ਦਾ ਇੱਕ ਦੈਂਤ ਹੈ।
  • 10 ਜੁਲਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਇੱਕ ਸਾਬਕ ਪੁਲਿਸ ਅਫ਼ਸਰ ਨੇ ਪੰਜ ਕੁ ਸਾਲ ਤੋਂ ਕੈਨੇਡਾ ਵਿੱਚ ਲੜੀ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਦਸ ਜਿਲਦਾਂ ਵਿੱਚ ਛਪੀ ਸੀ। ਉਹਨਾਂ ਦੀਆਂ ਕਿਤਾਬਾਂ ਦੀ ਛਪਾਈ ਅਤੇ ਵੇਚਣ ‘ਤੇ ਪਾਬੰਦੀ ਵੀ ਲਾ ਦਿਤੀ ਗਈ।

05/01/2003

2004

2004 (20 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁਕਰਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

2005

2005 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 5 ਜਨਵਰੀ ਸੂਰਜ ਮੰਡਲ ਦੇ ਸਭ ਤੋਂ ਵੱਡੇ ਬੌਣੇ ਗ੍ਰਹਿ, ਏਰਿਸ ਦੀ ਖੋਜ਼ ਹੋਈ।
  • 19 ਮਈ ਸਟਾਰ ਵਾਰ ਦਾ ਤੀਜਾ ਵਰਸ਼ਨ ਰੀਲੀਜ਼ ਕੀਤਾ ਗਿਆ। ਪਹਿਲੇ ਦਿਨ ਹੀ ਇਸ ਨੇ 5 ਕਰੋੜ ਡਾਲਰ ਦੀਆਂ ਖੇਡਾਂ ਵੇਚੀਆਂ।
  • 16 ਜੁਲਾਈ ਹੈਰੀ ਪੌਟਰ ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।
  • 22 ਨਵੰਬਰ ਐਾਜਲਾ ਮਰਕਲ ਜਰਮਨ ਦੀ ਪਹਿਲੀ ਔਰਤ ਚਾਂਸਲਰ ਚੁਣੀ ਗਈ |
  • 22 ਨਵੰਬਰ ਮਾਈਕਰੋਸਾਫ਼ਟ ਨੇ 'ਐਕਸ ਬਾਕਸ 360' ਜਾਰੀ ਕੀਤਾ |

ਜਨਮ

2006

2006 21ਵੀਂ ਸਦੀ ਦੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

2007

2007 (20 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

2008

2008 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਘਟਨਾ

ਜਨਮ

2009

2009 (20 21ਵੀਂ ਸਦੀ ਅਤੇ 2000 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 7 ਜਨਵਰੀ ਰੂਸ ਨੇ ਯੂਕਰੇਨ ਰਾਹੀਂ ਯੂਰਪ ਨੂੰ ਆਉਂਦੀ ਗੈਸ ਸਪਲਾਈ ਬੰਦ ਕੀਤੀ।
  • 8 ਜਨਵਰੀ ਮਿਸਰ ਵਿੱਚ ਸਾਇੰਸਦਾਨਾਂ 4300 ਸਾਲ ਪੁਰਾਣੇ ਪਿਰਾਮਿਡ ਵਿੱਚ ਸੈਸ਼ੈਸ਼ਟ ਰਾਣੀ ਦੀ 'ਮਮੀ' (ਮਸਾਲਿਆ ਨਾਲ ਸੰਭਾਲ ਕੇ ਰੱਖੀ ਦੇਹ) ਲੱਭੀ।
  • 22 ਜਨਵਰੀ ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੁਆਨਟਾਨਾਮੋ ਪਰੀਜ਼ਨ ਕੈਂਪ ਨੂੰ ਬੰਦ ਕਰਨ ਦੇ ਹੁਕਮਾਂ 'ਤੇ ਦਸਤਖ਼ਤ ਕੀਤੇ।
  • 11 ਨਵੰਬਰ ਪੰਜਾਬ ਸਰਕਾਰ ਦੀ ਵਜ਼ਾਰਤ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 295 ਏ ਅਤੇ 153 ਏ ਵਿੱਚ ਸੋਧ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿੱਚ ਸਖ਼ਤ ਸਜ਼ਾਵਾਂ ਦੇਣ ਵਾਸਤੇ ਸੋਧ ਨੂੰ ਮਨਜ਼ੂਰੀ ਦਿਤੀ।
  • 18 ਦਸੰਬਰ ਪੈਰਿਸ ਦੀ ਇੱਕ ਅਦਾਲਤ ਨੇ ਫ਼ੈਸਲਾ ਦਿਤਾ ਕਿ ਕਿਤਾਬਾਂ ਡਿਜੀਟਲਾਈਜ਼ ਕਰ ਕੇ ਗੂਗਲ ਫ਼੍ਰੈਂਚ ਕਾਨੂੰਨ ਨੂੰ ਤੋੜ ਰਿਹਾ ਹੈ ਤੇ ਅਦਾਲਤ ਨੇ ਗੂਗਲ ਨੂੰ 14300 ਡਾਲਰ ਰੋਜ਼ਾਨਾ ਦਾ ਜੁਰਮਾਨਾ ਅਦਾ ਕਦੇ।

ਜਨਮ

ਮਰਨ

ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.