ਯੂਰਪੀ ਮੁਦਰਾ From Wikipedia, the free encyclopedia
ਯੂਰੋ (ਨਿਸ਼ਾਨ: €; ਕੋਡ: EUR) ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 20 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ।[3][4] ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ।[5] ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ।
ευρώ (ਯੂਨਾਨੀ) евро (ਬੁਲਗਾਰੀਆਈ) | |
---|---|
ISO 4217 | |
ਕੋਡ | ਫਰਮਾ:ISO 4217/maintenance-category (numeric: ) |
ਉਪ ਯੂਨਿਟ | 0.01 |
Unit | |
ਬਹੁਵਚਨ | ਯੂਰੋ ਭਾਸ਼ਾਈ ਮੁੱਦੇ ਵੇਖੋ |
ਨਿਸ਼ਾਨ | € |
ਛੋਟਾ ਨਾਮ | ਇਕਹਿਰੀ ਮੁਦਰਾ[1] ਸਥਾਨਕ ਨਾਂ
|
Denominations | |
ਉਪਯੂਨਿਟ | |
1/100 | ਸੈਂਟ actual usage varies depending on language |
ਬਹੁਵਚਨ | |
ਸੈਂਟ | ਲੇਖ ਵੇਖੋ |
Banknotes | €5, €10, €20, €50, €100, €200, €500 |
Coins | 1c, 2c, 5c, 10c, 20c, 50c, €1, €2 |
Demographics | |
ਅਧਿਕਾਰਤ ਵਰਤੋਂਕਾਰ |
ਯੂਰਪੀ ਸੰਘ ਤੋਂ ਬਾਹਰ (8)
|
ਗ਼ੈਰ-ਅਧਿਕਾਰਤ ਵਰਤੋਂਕਾਰ | |
Issuance | |
ਕੇਂਦਰੀ ਬੈਂਕ | ਯੂਰਪੀ ਕੇਂਦਰੀ ਬੈਂਕ |
ਵੈੱਬਸਾਈਟ | www.ecb.europa.eu |
Printer | ਕਈ
|
ਵੈੱਬਸਾਈਟ | ਕਈ
|
Mint | ਕਈ
|
ਵੈੱਬਸਾਈਟ | ਕਈ
|
Valuation | |
Inflation | 1.4%, ਦਸੰਬਰ 2012 |
ਸਰੋਤ | ECB, June 2009 |
ਵਿਧੀ | HICP |
Pegged by | 10 ਮੁਦਰਾਵਾਂ
|
{{cite web}}
: Unknown parameter |dead-url=
ignored (|url-status=
suggested) (help){{cite web}}
: Unknown parameter |dead-url=
ignored (|url-status=
suggested) (help){{cite web}}
: Unknown parameter |dead-url=
ignored (|url-status=
suggested) (help){{cite web}}
: Cite has empty unknown parameter: |1=
(help); Unknown parameter |dead-url=
ignored (|url-status=
suggested) (help){{cite web}}
: Unknown parameter |dead-url=
ignored (|url-status=
suggested) (help){{cite web}}
: Unknown parameter |dead-url=
ignored (|url-status=
suggested) (help)Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.