ਮਾਈਕਰੋਸਾਫ਼ਟ ਕਾਰਪੋਰੇਸ਼ਨ ਇੱਕ ਅਮਰੀਕੀ ਬਹੁ-ਭਾਸ਼ੀਆ ਤਕਨੀਕੀ ਕੰਪਨੀ ਹੈ ਜਿਸਦਾ ਮੁੱਖ ਦਫ਼ਤਰ ਰੈਡਮੌਂਡ, ਵਾਸ਼ਿੰਗਟਨ ਵਿਖੇ ਸਥਿਤ ਹੈ। ਇਹ ਕੰਪਨੀ ਮੁੱਖ ਤੌਰ 'ਤੇ ਕੰਪਿਊਟਰ, ਕੰਪਿਊਟਰੀ ਉਪਕਰਨ, ਮੋਬਾਇਲ ਅਤੇ ਤਕਨੀਕ ਨਾਲ ਸੰਬੰਧਿਤ ਹੋਰ ਸੇਵਾਵਾਂ ਦਾ ਵਿਕਾਸ ਕਰਦੀ, ਬਣਾਉਂਦੀ ਤੇ ਵੇਚਦੀ ਹੈ। ਇਸ ਦੀ ਸਭ ਤੋਂ ਪ੍ਰਸਿੱਧ ਆਦੇਸ਼ਕਾਰੀ ਮਾਈਕਰੋਸੌਫ਼ਟ ਵਿੰਡੋਜ਼ ਹੈ ਜੋ ਕਿ ਇੱਕ ਸੰਚਾਲਕ ਤੰਤਰ ਹੈ। ਇਸ ਤੋਂ ਇਲਾਵਾ ਮਾਈਕਰੋਸੌਫ਼ਟ ਔਫਿਸ, ਮਾਈਕਰੋਸੌਫ਼ਟ ਐੱਜ ਅਤੇ ਇੰਟਰਨੈੱਟ ਐਕਸਪਲੋਰਰ ਵੀ ਕਾਫੀ ਪ੍ਰਸਿੱਧ ਹਨ। ਐਕਸ-ਬੌਕਸ ਖੇਡ ਕੰਸੋਲ ਅਤੇ ਸਰਫੇਸ ਟੈਬਲੇਟ ਵੀ ਉਪਕਰਨਾਂ ਦੀ ਸੂਚੀ ਵਿੱਚ ਬਹੁਤ ਪ੍ਰਸਿੱਧ ਹਨ। ਆਦੇਸ਼ਕਾਰੀ ਬਜ਼ਾਰ ਵਿੱਚ ਇਹ ਕੰਪਨੀ ਆਪਣੀ ਕਮਾਈ ਕਾਰਨ ਸਭ ਤੋਂ ਉੱਪਰ ਹੈ। ਇਸ ਕੰਪਨੀ ਦੀ ਸਥਾਪਨਾ ਬਿੱਲ ਗੇਟਜ਼ ਅਤੇ ਪੌਲ ਐਲਨ ਦੁਆਰਾ 4 ਅਪ੍ਰੈਲ 1975 'ਚ ਅਲਟਾਏਰ 8800 ਲਈ BASIC ਇੰਟਰਪ੍ਰੀਟਰ ਦੇ ਵਿਕਾਸ ਕਰਨ ਅਤੇ ਵੇਚਣ ਨਾਲ ਹੋਈ।

ਵਿਸ਼ੇਸ਼ ਤੱਥ ਕਿਸਮ, ਵਪਾਰਕ ਵਜੋਂ ...
ਮਾਈਕਰੋਸਾਫ਼ਟ ਕਾਰਪੋਰੇਸ਼ਨ
ਕਿਸਮਪਬਲਿਕ
ਵਪਾਰਕ ਵਜੋਂ
ISINUS5949181045 Edit on Wikidata
ਉਦਯੋਗਸਾਫ਼ਟਵੇਅਰ
ਇਲੈਕਟਰੋਨਿਕ
ਕੰਪਿਊਟਰ ਹਾਡਵੇਅਰ
ਸਥਾਪਨਾਅਪ੍ਰੈਲ 4, 1975; 49 ਸਾਲ ਪਹਿਲਾਂ (1975-04-04)
ਮੈਕਸੀਕੋ, ਸੰਯੁਕਤ ਰਾਜ ਅਮਰੀਕਾ
ਸੰਸਥਾਪਕਬਿਲ ਗੇਟਸ, ਪੌਲ ਐਲਨ
ਮੁੱਖ ਦਫ਼ਤਰ
ਮਾਈਕਰੋਸਾਫ਼ਟ ਰੇਡਮੰਡ ਕੈਪਸ
,
ਸੇਵਾ ਦਾ ਖੇਤਰਦੁਨੀਆ 'ਚ
ਮੁੱਖ ਲੋਕ
  • ਜਾਨ ਥੋਮਸ਼ਨਞ (ਚੇਅਰਮੈਨ)
  • ਸੱਤਿਆ ਨਾਡੇਲਾ (ਸੀਈਓ)
  • ਬਿੱਲ ਗੇਟਸ (ਮੌਢੀ)
  • ਬਰਾਡ ਸਮਿਥ (ਪ੍ਰਧਾਨ)[1]
ਉਤਪਾਦ
  • ਮਾਈਕਰੋਸਾਫ਼ਟ ਵਿੰਡੋ
  • ਮਾਈਕਰੋਸਾਫ਼ਟ ਆਫਸ
  • ਮਾਈਕਰੋਸਾਫ਼ਟ ਸਰਵਰ
  • ਸਕਾਈ
  • ਮਾਈਕਰੋਸਾਫ਼ਟ ਵਿਜੂਅਲ ਸਟੁਡੀਓ
  • ਮਾਈਕਰੋਸਾਫ਼ਟ ਡਾਈਨਾਮਿਕਸ
  • ਮਾਈਕਰੋਸਾਫ਼ਟ ਅਜ਼ੁਰੇ
  • ਐਕਸਬੋਕਸ
  • ਮਾਈਕਰੋਸਾਫ਼ਟ ਸਰਫੇਸ
  • ਮਾਈਕਰੋਸਾਫ਼ਟ ਮੋਬਾਇਲ
ਸੇਵਾਵਾਂ
  • ਐਮ ਐਸ ਐਨ
  • ਬਿੰਗ
  • ਵਨ ਡਰਾਇਵ
  • ਮਾਈਕਰੋਸਾਫ਼ਟ ਡਿਵੈਲਪਰ ਨੈਟਵਰਕ
  • ਆਉਟਲੁਕ ਡਾਟ ਕਾਮ
  • ਮਾਈਕਰੋਸਾਫ਼ਟ ਟੈਕਨੈਟ
  • ਐਕਸ ਬੋਕਸ ਲਾਇਵ
ਕਮਾਈIncrease $ 93.58 ਬਿਲੀਅਨ (2015)
ਸੰਚਾਲਨ ਆਮਦਨ
Decrease $ 18.16 ਬਿਲੀਅਨ (2015)
ਸ਼ੁੱਧ ਆਮਦਨ
Decrease $ 12.19 ਬਿਲੀਅਨ (2015)
ਕੁੱਲ ਸੰਪਤੀIncrease $ 176.22 ਬਿਲੀਅਨ (2015)
ਕੁੱਲ ਇਕੁਇਟੀDecrease $ 80.08 ਬਿਲੀਅਨ (2015)
ਕਰਮਚਾਰੀ
118,584 (ਮਾਰਚ 2015)
ਵੈੱਬਸਾਈਟwww.microsoft.com
ਬੰਦ ਕਰੋ

ਇਤਿਹਾਸ

ਵਪਾਰ

ਵਪਾਰਕ ਢਾਂਚਾ

ਵਪਾਰਕ ਸ਼ਨਾਖਤ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.