ਮੰਗਲਵਾਰ
From Wikipedia, the free encyclopedia
ਮੰਗਲਵਾਰ (/ˈtjuːzdeɪ/ ( ਸੁਣੋ), /ˈtjuːzdi/, /ˈtuːzdeɪ/ or /ˈtuːzdi/) ਹਫ਼ਤੇ ਦਾ ਇੱਕ ਦਿਨ ਹੈ ਜੋ ਸੋਮਵਾਰ ਤੋਂ ਬਾਅਦ ਅਤੇ ਬੁੱਧਵਾਰ ਤੋਂ ਪਹਿਲਾਂ ਆਉਂਦਾ ਹੈ। ਆਮ ਤੌਰ ਤੇ ਇਹ ਹਫ਼ਤੇ ਦਾ ਤੀਜਾ ਦਿਨ ਮੰਨਿਆ ਜਾਂਦਾ ਹੈ।

ਬਾਹਰੀ ਕੜੀ

ਵਿਕੀਮੀਡੀਆ ਕਾਮਨਜ਼ ਉੱਤੇ ਮੰਗਲਵਾਰ ਨਾਲ ਸਬੰਧਤ ਮੀਡੀਆ ਹੈ।
ਹਵਾਲੇ
Wikiwand - on
Seamless Wikipedia browsing. On steroids.