ਬੀਜਿੰਗ

ਚੀਨ ਦੇਸ਼ ਦੀ ਰਾਜਧਾਨੀ From Wikipedia, the free encyclopedia

ਬੀਜਿੰਗ

ਬੀਜਿੰਗ (ਚੀਨੀ: 北京, ਪਿਨਯਿਨ: běijīng, IPA: [pèɪ.t͡ɕíŋ] ਅੰਗਰੇਜ਼ੀ: Beijing) ਜਾਂ ਭੇਇਝਿਙ (ਪੇਇਚਿਙ) ਚੀਨ ਵਿਚਲਾ ਇੱਕ ਸ਼ਹਿਰ ਹੈ ਅਤੇ ਚੀਨ ਦੀ ਰਾਜਧਾਨੀ ਹੈ। ਇਹ ਚੀਨ ਦੀਆ ਉਹਨਾਂ ਚਾਰ ਨਗਰਪਾਲਿਕਾਵਾਂ ਵਿੱਚੋਂ ਇੱਕ ਹੈ ਜਿਹਨਾਂ ਨੂੰ ਚੀਨ ਨੇ ਪ੍ਰਾਂਤਾ ਦੇ ਬਰਾਬਰ ਦਾ ਦਰਜਾ ਦਿੱਤਾ ਹੋਇਆ ਹੈ। ਇਹ ਸ਼ੰਘਾਈ ਦੇ ਬਾਅਦ ਚੀਨ ਦਾ ਦੂਸਰਾ ਬੜਾ ਸ਼ਹਿਰ ਹੈ ਅਤੇ ਦੁਨੀਆ ਦੇ ਸਭ ਤੋਂ ਵਧ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ।

Thumb

ਭੂਗੋਲ

Thumb
ਚੀਨ ਦਾ ਨਕਸ਼ਾ

ਇਤਿਹਾਸ

ਆਬਾਦੀ


ਸਾਖਰਤਾ ਦਰ

Loading related searches...

Wikiwand - on

Seamless Wikipedia browsing. On steroids.