![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/db/Quarter_Tanka_during_the_period_of_Ibrahim_Lodhi.jpg/640px-Quarter_Tanka_during_the_period_of_Ibrahim_Lodhi.jpg&w=640&q=50)
ਇਬਰਾਹਿਮ ਲੋਧੀ
31ਵਾਂ ਦਿੱਲੀ ਦਾ ਸੁਲਤਾਨ ਅਤੇ ਤੀਜਾ ਲੋਧੀ ਵੰਸ਼ ਦਾ ਸ਼ਾਸਕ / From Wikipedia, the free encyclopedia
ਇਬਰਾਹਿਮ ਖਾਨ ਲੋਧੀ (ਫਾਰਸੀ: ابراهیم خان لودی), (1480 - 21 ਅਪ੍ਰੈਲ 1526) ਦਿੱਲੀ ਸਲਤਨਤ ਦਾ ਆਖਰੀ ਸੁਲਤਾਨ ਸੀ,[1][2] ਜੋ ਆਪਣੇ ਪਿਤਾ ਸਿਕੰਦਰ ਖਾਨ ਲੋਧੀ ਦੀ ਮੌਤ ਤੋਂ ਬਾਅਦ 1517 ਵਿੱਚ ਸੁਲਤਾਨ ਬਣਿਆ। ਉਹ ਲੋਧੀ ਖ਼ਾਨਦਾਨ ਦਾ ਆਖ਼ਰੀ ਸ਼ਾਸਕ ਸੀ, ਜਿਸ ਨੇ 1526 ਤੱਕ ਨੌਂ ਸਾਲ ਰਾਜ ਕੀਤਾ, ਜਦੋਂ ਉਹ ਬਾਬਰ ਦੀ ਹਮਲਾਵਰ ਫ਼ੌਜ ਦੁਆਰਾ ਪਾਣੀਪਤ ਦੀ ਲੜਾਈ ਵਿੱਚ ਹਾਰ ਗਿਆ ਅਤੇ ਮਾਰਿਆ ਗਿਆ, ਜਿਸ ਨਾਲ ਭਾਰਤ ਵਿੱਚ ਮੁਗਲ ਸਾਮਰਾਜ ਦੇ ਉਭਾਰ ਦਾ ਰਾਹ ਪਿਆ।[3][4]
ਵਿਸ਼ੇਸ਼ ਤੱਥ ਇਬਰਾਹਿਮ ਖਾਨ ਲੋਧੀ, 31ਵਾਂ ਦਿੱਲੀ ਦਾ ਸੁਲਤਾਨ ...
ਇਬਰਾਹਿਮ ਖਾਨ ਲੋਧੀ | |
---|---|
![]() | |
31ਵਾਂ ਦਿੱਲੀ ਦਾ ਸੁਲਤਾਨ | |
ਸ਼ਾਸਨ ਕਾਲ | 1517 – 21 ਅਪ੍ਰੈਲ 1526 |
ਤਾਜਪੋਸ਼ੀ | 1517, ਆਗਰਾ |
ਪੂਰਵ-ਅਧਿਕਾਰੀ | ਸਿਕੰਦਰ ਖਾਨ ਲੋਧੀ |
ਵਾਰਸ | ਬਾਬਰ (ਮੁਗ਼ਲ ਬਾਦਸ਼ਾਹ) |
ਜਨਮ | ਦਿੱਲੀ |
ਮੌਤ | 21 ਅਪ੍ਰੈਲ 1526 (ਉਮਰ 45–46) ਪਾਣੀਪਤ, ਹਰਿਆਣਾ, ਭਾਰਤ |
ਔਲਾਦ | ਜਲਾਲ ਖਾਨ ਲੋਧੀ |
ਘਰਾਣਾ | ਲੋਧੀ ਵੰਸ਼ |
ਪਿਤਾ | ਸਿਕੰਦਰ ਖਾਨ ਲੋਧੀ |
ਧਰਮ | ਸੁੰਨੀ ਇਸਲਾਮ |
ਬੰਦ ਕਰੋ