ਆਗਰਾ
ਉੱਤਰ ਪ੍ਰਦੇਸ਼, ਭਾਰਤ ਦਾ ਇੱਕ ਸ਼ਹਿਰ / From Wikipedia, the free encyclopedia
ਆਗਰਾ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਜ਼ਿਲਾ ਸ਼ਹਿਰ ਅਤੇ ਤਹਸੀਲ ਹੈ। ਤਾਜਮਹਲ ਆਗਰਾ ਦੀ ਪਹਿਚਾਣ ਹੈ ਅਤੇ ਇਹ ੨੭.੧੮° ਉੱਤਰ ੭੮.੦੨° ਪੂਰਵ ਵਿੱਚ ਜਮੁਨਾ ਨਦੀ ਦੇ ਕੰਢੇ ਬਸਿਆ ਹੈ। ਸਮੁੰਦਰ - ਤਲ ਤੋਂ ਇਸਦੀ ਔਸਤ ਉਚਾਈ ਕਰੀਬ ੧੭੧ ਮੀਟਰ (੫੬੧ ਫੁੱਟ) ਹੈ। ਇਹਦੇ ਉੱਤਰ ਵਿੱਚ ਮਥੁਰਾ, ਦੱਖਣ ਵਿੱਚ ਧੌਲਪੁਰ, ਪੂਰਬ ਵਿੱਚ ਫਿਰੋਜਾਬਾਦ, ਸ਼ਿਕੋਹਾਬਾਦ,ਦੱਖਣ-ਪੂਰਬ ਵਿੱਚ ਫਤੇਹਾਬਾਦ ਅਤੇ ਪੱਛਮ ਵਿੱਚ ਭਰਤਪੁਰ ਹਨ। ਆਗਰਾ ਉੱਤਰ ਪ੍ਰਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।
ਵਿਸ਼ੇਸ਼ ਤੱਥ ਆਗਰਾ आगराآگرہ, ਦੇਸ਼ ...
ਆਗਰਾ
आगरा آگرہ | |
---|---|
ਮਹਾਨਗਰ | |
ਉਪਨਾਮ: ਅਕਬਰਾਬਾਦ; ਤਾਜ ਸਿਟੀ | |
ਦੇਸ਼ | ਭਾਰਤ |
ਸਟੇਟ | ਉੱਤਰ ਪ੍ਰਦੇਸ਼ |
ਜ਼ਿਲ੍ਹਾ | ਆਗਰਾ |
ਖੇਤਰ | |
• ਮਹਾਨਗਰ | 4,028 km2 (1,555 sq mi) |
ਉੱਚਾਈ | 171 m (561 ft) |
ਆਬਾਦੀ (1) | |
• ਮਹਾਨਗਰ | 17,46,467[1] |
• ਰੈਂਕ | 100000 |
• ਘਣਤਾ | 433/km2 (1,120/sq mi) |
• ਮੈਟਰੋ | 17,27,275 |
ਭਾਸ਼ਾਵਾਂ | |
• ਸਰਕਾਰੀ | ਹਿੰਦੀ |
ਸਮਾਂ ਖੇਤਰ | ਯੂਟੀਸੀ+5: 30 (ਭਾਰਤੀ ਮਿਆਰੀ ਟਾਈਮ) |
ਪਿੰਨ | 282 X |
ਟੈਲੀਫੋਨ ਕੋਡ | 91(562) |
ਵੈੱਬਸਾਈਟ | agra |
ਬੰਦ ਕਰੋ