14 ਅਪ੍ਰੈਲ

From Wikipedia, the free encyclopedia

14 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 104ਵਾਂ (ਲੀਪ ਸਾਲ ਵਿੱਚ 105ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 261 ਦਿਨ ਬਾਕੀ ਹਨ।

ਹੋਰ ਜਾਣਕਾਰੀ ਅਪਰੈਲ, ਐਤ ...
<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
12345
6789101112
13141516171819
20212223242526
27282930  
2025
ਬੰਦ ਕਰੋ

ਵਾਕਿਆ

  • 1028 ਹੈਨਰੀ III ਨੂੰ ਜਰਮਨੀ ਦਾ ਬਾਦਸ਼ਾਹ ਘੋਸ਼ਿਤ ਕੀਤਾ ਗਿਆ।
  • 1294 ਤੈਮੂਰ ਨੂੰ ਮੰਗੋਲ ਦਾ ਖਗਨ ਬਣਿਆ ਅਤੇ ਜਾਨ ਖਾਨਦਾਨ ਦਾ ਰਾਜ ਬਣਿਆ।
  • 1664 ਗੁਰੂ ਤੇਗ ਬਹਾਦਰ ਜੀ ਗੁਰਗੱਦੀ ਬਿਰਾਜਮਾਨ ਹੋਏ।
  • 1849 ਹੰਗਰੀ ਨੇ ਆਸਟ੍ਰੇਲੀਆ ਤੋਂ ਅਜ਼ਾਦੀ ਪ੍ਰਪਤ ਕੀਤੀ।
  • 1865 ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੇ ਗੋਲੀ ਮਾਰੀ ਗਈ।
  • 1956 ਸ਼ਿਕਾਗੋ ਵਿੱਚ ਵੀਡੀਉ ਟੇਪ ਦਾ ਪ੍ਰਦਰਸ਼ਨ ਕੀਤਾ ਗਿਆ।
  • 1958 ਸੋਵੀਅਤ ਦੀ ਪੁਲਾੜ ਯਾਨ ਸਪੂਤਨਿਕ ਜਿਸ ਵਿੱਚ ਜਿੰਦਾ ਕੁੱਤਾ ਲਿਕਾ ਸੀ, 162 ਦਿਨਾਂ ਤੋਂ ਬਾਅਦ ਆਪਣੇ ਪਥ ਤੋਂ ਡਿਗ ਪਿਆ।
  • 1968 ਔਸਕਰ ਦੇ ਵਧੀਆ ਕਲਾਕਾਰ ਦਾ ਸਨਮਾਨ ਦੋ ਕਲਾਕਾਰਾਂ ਕੈਥਰੀਨ ਹੇਪਬਰਨ ਅਤੇ ਬਾਰਬਰਾ ਸਟ੍ਰੇਸਾਂਡ ਨੂੰ ਸਾਂਝਾ ਦਿੱਤਾ ਗਿਆ।
  • 1986 ਬੰਗਲਾ ਦੇਸ਼ ਦੇ ਗੋਪਾਲਗੰਜ ਜ਼ਿਲ੍ਹਾ ਵਿੱਚ 1 ਕਿਲੋਗ੍ਰਾਮ ਦੇ ਗੜੇ ਪਏ ਜਿਸ ਨਾਲ 92 ਲੋਕਾਂ ਦੀ ਮੌਤ ਹੋਈ।

ਜਨਮ

ਮੌਤ

  • 1664 ਗੁਰੂ ਹਰਿ ਕ੍ਰਿਸ਼ਨ ਜੀ ਜੋਤੀ ਜੋਤ ਸਮਾਏ।
  • 1950 ਭਾਰਤੀ ਗੁਰੂ ਅਤੇ ਦਰਸ਼ਨ ਸ਼ਾਸਤਰੀ ਰਾਮਨ ਮਹਾਰਿਸ਼ੀ ਦਾ ਮੌਤ ਹੋਈ। (ਜਨਮ 1879)
  • 1962 ਭਾਰਤੀ ਇੰਜੀਨੀਅਰਿੰਗ ਵਿਸਵੇਸਵਰੀਆ ਦੀ ਮੌਤ ਹੋਈ। (ਜਨਮ 1860)
  • 1963 ਭਾਰਤੀ ਇਤਿਹਾਸਕਾਰ ਰਾਹੁਲ ਸੰਕ੍ਰਿਤਿਆਯਾਨ ਦੀ ਮੌਤ ਹੋਈ (ਜਨਮ 1893)
  • 2013 ਭਾਰਤੀ ਉਦਯੋਗਪਤੀ ਅਤੇ ਆਰਪੀਜੀ ਗਰੁੁੱਪ ਦਾ ਮੌਢੀ ਆਰ.ਪੀ. ਗੋਇਨਕਾ ਦੀ ਮੌਤ ਹੋਈ। (ਜਨਮ 1930)
Loading related searches...

Wikiwand - on

Seamless Wikipedia browsing. On steroids.