10 ਅਪ੍ਰੈਲ
From Wikipedia, the free encyclopedia
10 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 100ਵਾਂ (ਲੀਪ ਸਾਲ ਵਿੱਚ 101ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 265 ਦਿਨ ਬਾਕੀ ਹਨ।
ਵਾਕਿਆ
- 1741 – ਆਸਟਰੀਆ ਉਤਰਾਧਿਕਾਰੀ ਲਈ ਹੋਏ ਮੋਲਵਿਤਜ ਦਾਯੁੱਧ ਵਿੱਚ ਪ੍ਰਸ਼ਾ ਨੇ ਆਸਟਰੀਆ ਨੂੰ ਹਰਾਇਆ।
- 1866 – ਅਮਰੀਕਾ ਵਿੱਚ ਪਸ਼ੂਆਂ 'ਤੇ ਅੱਤਿਆਚਾਰ ਰੋਕਣ ਦੇ ਉਦੇਸ਼ ਨਾਲ ਅਮਰੀਕਨ ਸੋਸਾਇਟੀ ਫਾਰ ਪ੍ਰੇਵੇਂਸ਼ਨ ਆਫ ਕਰੁਏਲਟੀ ਟੂ ਏਨੀਮਲਜ਼ ਦਾ ਗਠਨ।
- 1872 – ਅਮਰੀਕਾ ਦੇ ਮਹੱਤਵਪੂਰਨ ਤੱਟੀ ਸ਼ਹਿਰ ਨਿਊ ਓਰਲੇਂਸ ਵਿੱਚ ਪਹਿਲਾ ਰਾਸ਼ਟਰੀ ਕਾਲਾ ਸੰਮੇਲਨ ਸ਼ੁਰੂ ਹੋਇਆ।
- 1875 – ਸਵਾਮੀ ਦਯਾਨੰਦ ਸਰਸਵਤੀ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ।
- 1887 – ਅਮਰੀਕਾ ਦੇ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੂੰ ਉਹਨਾਂ ਦੀ ਪਤਨੀ ਨਾਲ ਇਤੀਨਵਾਯਸ ਦੇ ਸਿੰਪ੍ਰਗਫੀਲਡ ਵਿੱਚ ਮੁੜ ਦਫਨਾਇਆ ਗਿਆ।
- 1889 – ਰਾਮਚੰਦਰ ਚੈਟਰਜੀ ਬੈਲੂਨ ਦੇ ਸਹਾਰੇ ਉਡਣ ਵਾਲੇ ਪਹਿਲੀ ਭਾਰਤੀ ਬਣੇ।
- 1919 – ਅੰਗਰੇਜ਼ ਅਧਿਕਾਰੀ ਬ੍ਰਿਗੇਡੀਅਰ ਜਨਰਲ ਜਨਰਲ ਡਾਇਰ ਨੇ ਅੰਮ੍ਰਿਤਸਰ ਦੇ ਜ਼ਲਿਆਵਾਲੇ ਬਾਗ 'ਚ ਇਕੱਠੀ ਹੋਈ ਭੀੜ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ।
- 1932 – ਪਾਲ ਵਾਨ ਹਿੰਡਨਬਰਗ ਜਰਮਨੀ ਦੇ ਪਹਿਲੇ ਰਾਸ਼ਟਰਪਤੀ ਚੁਣੇ ਗਏ।
- 1982 – ਭਾਰਤ ਦਾ ਬਹੁਉਦੇਸ਼ੀ ਉਪਗ੍ਰਹਿ ਇਨਸੈਟ-1 ਏ ਲਾਂਚ ਹੋਇਆ।
ਜਨਮ
ਮੌਤ
- 1995 – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦਾ ਦਿਹਾਂਤ ਹੋਇਆ।
Wikiwand - on
Seamless Wikipedia browsing. On steroids.