3 ਜੇਠ ਨਾਨਕਸ਼ਾਹੀ ਜੰਤਰੀ[1]

ਹੋਰ ਜਾਣਕਾਰੀ ਮਈ, ਐਤ ...
<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1234
567891011
12131415161718
19202122232425
262728293031  
2024
ਬੰਦ ਕਰੋ

16 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 136ਵਾਂ (ਲੀਪ ਸਾਲ ਵਿੱਚ 137ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 229 ਦਿਨ ਬਾਕੀ ਹਨ।

ਵਾਕਿਆ

  • 1766 ਪਹਾੜ ਗੰਜ ਦਿੱਲੀ ਉੱਤੇ ਸਿੱਖ ਫ਼ੌਜਾਂ ਦਾ ਕਬਜ਼ਾ।
  • 1770 ਫ਼ਰਾਂਸ ਵਿੱਚ 15 ਸਾਲ ਦੀ ਉਮਰ ਦੇ ਸ਼ਹਿਜ਼ਾਦਾ ਲੂਈਸ ਸੋਲਵਾਂ ਦੀ ਸ਼ਾਦੀ 14 ਸਾਲ ਦੀ ਮੈਰੀ ਐਂਟੋਨਿਟ ਨਾਲ ਹੋਈ। ਯੂਰਪ ਦੇ ਸ਼ਾਹੀ ਖ਼ਾਨਦਾਨਾਂ ਵਿੱਚ ਇਹ ਸਭ ਤੋਂ ਨਿੱਕੀ ਉਮਰ ਦੇ ਲਾੜਾ-ਲਾੜੀ ਸਨ।
  • 1881 ਜਰਮਨ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਸ਼ੁਰੂ ਹੋਈਆਂ।
  • 1911 ਕੋਲਕਾਤਾ ਦੇ ਤਾਲਾ ਵਾਟਰ ਬੈਂਕ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਾਟਰ ਬੈਂਕ ਐਲਾਨ ਕੀਤਾ ਗਿਆ।
  • 1929 ਅਮਰੀਕਾ ਵਿੱਚ ਮਸ਼ਹੂਰ ਅਕੈਡਮੀ ਅਵਾਰਡ ਸ਼ੁਰੂ ਹੋਏ।
  • 1956 ਮਿਸਰ ਨੇ ਚੀਨ ਨੂੰ ਆਜ਼ਾਦ ਰਾਸ਼ਟਰ ਦੀ ਮਾਨਤਾ ਦਿੱਤੀ।
  • 1960 ਭਾਰਤ ਅਤੇ ਬਰਤਾਨੀਆ ਦਰਮਿਆਨ ਕੌਮਾਂਤਰੀ ਟੇਲੇਕਸ ਸੇਵਾ ਦੀ ਸ਼ੁਰੂਆਤ ਹੋਈ।
  • 1971 ਬੁਲਗਾਰੀਆ 'ਚ ਸੰਵਿਧਾਨ ਲਾਗੂ ਹੋਇਆ।
  • 1975 ਸਿੱਕਮ ਨੂੰ ਭਾਰਤ ਦਾ 22ਵਾਂ ਰਾਜ ਐਲਾਨ ਕੀਤਾ ਗਿਆ।
  • 1983 ਲੇਬਨਾਨ ਦੀ ਸੰਸਦ ਨੇ ਇਜ਼ਰਾਇਲ ਦੇ ਸ਼ਾਂਤੀ ਸਮਝੌਤੇ ਨੂੰ ਸਵੀਕਾਰ ਕੀਤਾ।
  • 1989 ਸਾਬਕਾ ਸੋਵਿਅਤ ਸੰਘ ਦੇ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਅਤੇ ਚੀਨੀ ਨੇਤਾ ਦੇਂਗ ਜਿਆਓਪਿੰਗ ਦੀ ਬੀਜਿੰਗ 'ਚ ਰਸਮੀ ਬੈਠਕ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ 30 ਸਾਲਾਂ ਤੋਂ ਜਾਰੀ ਵਿਵਾਦ ਖਤਮ ਹੋਇਆ।
  • 1991 ਬਰਤਾਨੀਆ ਦੀ ਮਹਾਰਾਣੀ ਐਲੀਜਾਬੇਥ ਦੂਜਾ ਅਮਰੀਕੀ ਸੰਸਦ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਬ੍ਰਿਟਿਸ਼ ਮਹਾਰਾਣੀ ਬਣੀ।
  • 1991 ਮਹਾਰਾਣੀ ਐਲਿਜ਼ਬੈਥ ਅਮਰੀਕਾ ਦੀ ਪਾਰਲੀਮੈਂਟ ਵਿੱਚ ਲੈਕਚਰ ਕਰਨ ਵਾਲੀ ਇੰਗਲੈਂਡ ਦੀ ਪਹਿਲੀ ਮੁਖੀ ਬਣੀ।
  • 2005 ਸੋਨੀ ਕਾਰਪੋਰੇਸ਼ਨ ਨੇ ਮਸ਼ੀਨ 'ਪਲੇਅ ਸੇਸ਼ਨ ਤਿੰਨ' ਜਾਰੀ ਕੀਤੀ।
  • 2013 ਮਾਨਵ ਸਟੇਮ ਸੈੱਲ ਦਾ ਕਲੋਨ ਬਣਾਉਣ 'ਚ ਸਫਲਤਾ ਮਿਲੀ।

ਜਨਮ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.