12 ਮਈ
From Wikipedia, the free encyclopedia
12 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 132ਵਾਂ (ਲੀਪ ਸਾਲ ਵਿੱਚ 133ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 233 ਦਿਨ ਬਾਕੀ ਹਨ।
ਵਾਕਿਆ

- 1459 – ਰਾਜਸਥਾਨ ਦੇ ਸ਼ਹਿਰ ਜੋਧਪੁਰ ਦੀ ਨੀਂਹ ਰੱਖੀ ਗਈ।
- 1673 – ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੀਤਾਂ (ਮਾਤਾ ਜੀਤ ਕੌਰ) ਨਾਲ ਮੰਗਣੀ:
- 1710 – ਚੱਪੜ ਚਿੜੀ ਦੀ ਲੜਾਈ ਹੋਈ:
- 1890 – ਅਧਿਕਾਰਤ ਤੌਰ 'ਤੇ ਕਾਊਂਟੀ ਕ੍ਰਿਕਟ ਦੀ ਸ਼ੁਰੂਆਤ। ਪਹਿਲੇ ਮੈਚ ਵਿੱਚ ਯਾਰਕਸ਼ਾਇਰ ਨੇ ਗਲੂਸੇਸਟਰ ਸ਼ਾਇਰ ਨੂੰ 8 ਵਿਕੇਟ ਨਾਲ ਹਰਾਇਆ।
- 1908 – ਨਾਥਨ ਬੀ. ਸਟਬਲਫੀਲਡ ਨੇ ਬੇਤਾਰ ਰੇਡੀਓ ਪ੍ਰਸਾਰਣ ਦਾ ਪੇਟੈਂਟ ਕਰਾਇਆ।
- 1928 – ਇਟਲੀ ਵਿੱਚ ਬੇਨੀਤੋ ਮੁਸੋਲੀਨੀ ਨੇ ਔਰਤਾਂ ਦੇ ਅਧਿਕਾਰ ਖਤਮ ਕਰ ਦਿੱਤੇ।
- 1949 – ਵਿਜੈ ਲਕਸ਼ਮੀ ਪੰਡਿਤ ਭਾਰਤੀ ਰਾਜਦੂਤ ਬਣ ਕੇ ਅਮਰੀਕਾ ਪਹੁੰਚੀ। ਉਹ ਅਮਰੀਕਾ 'ਚ ਨਿਯੁਕਤ ਹੋਣ ਵਾਲੀ ਕਿਸੇ ਵੀ ਦੇਸ਼ ਦੀ ਪਹਿਲੀ ਰਾਜਦੂਤ ਸੀ।
- 1951 – ਪਹਿਲੇ ਹਾਈਡਰੋਜਨ ਬੰਬ ਦਾ ਪਰੀਖਣ।
- 1952 – ਗਜ ਸਿੰਘ ਨੂੰ ਜੋਧਪੁਰ ਦਾ ਮਹਾਰਾਜਾ ਬਣਾਇਆ ਗਿਆ।
- 1961 – ਸੰਤ ਫ਼ਤਿਹ ਸਿੰਘ ਅਤੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵਿੱਚਕਾਰ ਤੀਜੀ ਮੁਲਾਕਾਤ ਹੋਈ।
- 1982 – ਅਮਰੀਕੀ ਫੁੱਟਬਾਲ ਲੀਗ ਦਾ ਗਠਨ।
- 1984 – ਦੱਖਣੀ ਅਫ਼ਰੀਕਾ ਵਿੱਚ ਕੈਦ ਨੈਲਸਨ ਮੰਡੇਲਾ ਦੀ ਪਤਨੀ ਵਿੱਨੀ ਨੂੰ ਆਪਣੇ ਪਤੀ ਨੂੰ ਮਿਲਣ ਦੀ ਇਜਾਜ਼ਤ 20 ਸਾਲ ਮਗਰੋਂ ਪਹਿਲੀ ਵਾਰ ਦਿਤੀ ਗਈ।
- 1999 – ਰੂਸ ਦੇ ਰਾਸ਼ਟਰਪਤੀ ਬੋਰਿਸ ਯੈਲਤਸਿਨ ਨੇ ਪ੍ਰਧਾਨ ਮੰਤਰੀ ਪਰੀਮਾਕੋਫ਼ ਨੂੰ ਬਰਤਰਫ਼ ਕਰ ਦਿਤਾ।
- 2008 – ਚੀਨ ਦੇ ਵੇਨਚੁਆਨ 'ਚ 8.0 ਦੀ ਤੀਬਰਤਾ ਦਾ ਭੂਚਾਲ ਕਾਰਨ 63 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ।
ਜਨਮ
ਦਿਹਾਂਤ
- 1691 – ਬਿਲਾਸਪੁਰ ਦੀ ਮਹਾਰਾਣੀ ਚੰਪਾ ਦੀ ਮੌਤ ਹੋਈ।
Wikiwand - on
Seamless Wikipedia browsing. On steroids.