ਸੰਯੁਕਤ ਰਾਜ ਦਾ ਰਾਸ਼ਟਰਪਤੀ
From Wikipedia, the free encyclopedia
ਇਹ ਲੇਖ ਰਾਸ਼ਟਰਪਤੀ ਬਾਰੇ ਹੈ। ਸੂਚੀ ਲਈ ਲਈ, ਦੇਖੋ ਸੰਯੁਕਤ ਰਾਜ ਦੇ ਰਾਸ਼ਟਰਪਤੀਆਂ ਦੀ ਸੂਚੀ।
ਸੰਯੁਕਤ ਰਾਜ ਦਾ ਰਾਸ਼ਟਰਪਤੀ (ਪੋਟਸ) ਸੰਯੁਕਤ ਰਾਜ ਦੀ ਸਰਕਾਰ ਅਤੇ ਰਾਜ ਦਾ ਮੁਖੀ ਹੁੰਦਾ ਹੈ। ਇਹ ਅਹੁਦਾ ਅਮਰੀਕਾ ਦਾ ਸਭ ਤੋ ਉੱਚਾ ਅਹੁਦਾ ਹੁੰਦਾ ਹੈ, ਇਸ ਤੋ ਬਾਅਦ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ ਦਾ ਪਦ ਸਭ ਤੋ ਵੱਡਾ ਹੁੰਦਾ ਹੈ। ਸੰਯੁਕਤ ਰਾਜ ਦੇ ਪਹਿਲੇ ਰਾਸ਼ਟਪਤੀ ਅੱਜ ਤੋ 234 ਸਾਲ ਪਹਿਲਾਂ ਬਣੇ ਸਨ, ਜਿਨ੍ਹਾ ਦਾ ਨਾਮ ਸੀ ਜਾਰਜ ਵਾਸ਼ਿੰਗਟਨ।
ਵਿਸ਼ੇਸ਼ ਤੱਥ ਸੰਯੁਕਤ ਰਾਜ ਦਾ/ਦੀ ਰਾਸ਼ਟਰਪਤੀ, ਕਿਸਮ ...
ਸੰਯੁਕਤ ਰਾਜ ਦਾ/ਦੀ ਰਾਸ਼ਟਰਪਤੀ | |
---|---|
| |
ਕਿਸਮ | |
ਸੰਖੇਪ | POTUS |
ਮੈਂਬਰ |
|
ਰਿਹਾਇਸ਼ | ਵਾਈਟ ਹਾਊਸ |
ਸੀਟ | ਵਾਸ਼ਿੰਗਟਨ, ਡੀ.ਸੀ. |
ਨਿਯੁਕਤੀ ਕਰਤਾ | ਇਲੈਕਟੋਰਲ ਕਾਲਜ ਜਾਂ ਉਪ-ਰਾਸ਼ਟਰਪਤੀ ਤੋਂ ਉਤਰਾਧਿਕਾਰ ਦੁਆਰਾ |
ਅਹੁਦੇ ਦੀ ਮਿਆਦ | ਚਾਰ ਸਾਲ, ਇੱਕ ਵਾਰ ਨਵਿਆਉਣਯੋਗ |
ਗਠਿਤ ਕਰਨ ਦਾ ਸਾਧਨ | ਸੰਯੁਕਤ ਰਾਜ ਦਾ ਸੰਵਿਧਾਨ |
ਨਿਰਮਾਣ | ਮਾਰਚ 4, 1789 (235 ਸਾਲ ਪਹਿਲਾਂ) (1789-03-04)[1][2][3] |
ਪਹਿਲਾ ਅਹੁਦੇਦਾਰ | ਜਾਰਜ ਵਾਸ਼ਿੰਗਟਨ[4] |
ਤਨਖਾਹ | 400,000 ਸੰਯੁਕਤ ਰਾਜ ਡਾਲਰ ਪ੍ਰਤੀ ਸਾਲ |
ਵੈੱਬਸਾਈਟ | www |
ਬੰਦ ਕਰੋ
ਸੰਯੁਕਤ ਰਾਜ ਦਾ ਰਾਸ਼ਟਰਪਤੀ ਹੋਣ ਦੇ ਨਾਤੇ, ਉਹ ਵਿਸ਼ਵ ਦੇ ਇੱਕ ਖਾਸ ਨੇਤਾ ਵੀ ਬਣ ਜਾਂਦੇ ਹਨ. ਅਮਰੀਕਾ ਦੇ ਰਾਸ਼ਟਰਪਤੀ ਦੀਆਂ ਕਾਰਜਕਾਰੀ ਸ਼ਕਤੀਆਂ ਅਸੀਮਤ ਹਨ। ਉਹ ਦੇਸ਼ ਦੀ ਵਿਦੇਸ਼ ਨੀਤੀ ਨਿਰਧਾਰਤ ਕਰਦਾ ਹੈ ਅਤੇ ਵਿਦੇਸ਼ਾਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ। ਸੰਕਟ ਦੀ ਸਥਿਤੀ ਵਿੱਚ, ਉਹ ਹੋਰ ਵੀ ਬੇਅੰਤ ਸ਼ਕਤੀਆਂ ਦਾ ਮਾਲਕ ਬਣ ਜਾਂਦਾ ਹੈ।
ਇਸ ਸਮੇਂ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਹਨ, ਜੋ ਪਹਿਲਾਂ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ।