![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1d/White_House_north_and_south_sides.jpg/640px-White_House_north_and_south_sides.jpg&w=640&q=50)
ਵਾਈਟ ਹਾਊਸ
From Wikipedia, the free encyclopedia
ਵਾਈਟ ਹਾਊਸ ਸੰਯੁਕਤ ਰਾਜ ਦੇ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਹੈ ਅਤੇ ਕੰਮ ਕਰਨ ਦੀ ਮੁੱਖ ਜਗ੍ਹਾ ਹੈ। 1800 ਵਿੱਚ ਜਾਨ ਐਡਮਜ਼ ਤੋਂ ਲੈ ਕੇ ਇਹ ਹਰ ਅਮਰੀਕੀ ਰਾਸ਼ਟਰਪਤੀ ਦਾ ਨਿਵਾਸ ਸਥਾਨ ਰਿਹਾ ਹੈ। ਇਹ ਆਇਰਿਸ਼-ਦੇ ਜਨਮੇ ਜੇਮਜ਼ ਹੋਬਨ ਨੇ ਡਿਜ਼ਾਇਨ ਕੀਤਾ ਸੀ।[1]
ਵਿਸ਼ੇਸ਼ ਤੱਥ ਵਾਈਟ ਹਾਊਸ, ਆਮ ਜਾਣਕਾਰੀ ...
ਵਾਈਟ ਹਾਊਸ | |
---|---|
![]() ਵਾਸ਼ਿੰਗਟਨ ਵਿੱਚ ਬਣੇ ਵਾਈਟ ਹਾਊਸ ਦੇ ਉੱਤਰ ਅਤੇ ਪੱਛਮ ਦਿਸ਼ਾ ਤੋਂ ਦ੍ਰਿਸ਼ | |
![]() | |
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | ਨਿਓਕਲਾਸੀਕਲ, ਪੈਲੇਡੀਅਨ ਆਰਕੀਟੈਕਚਰ |
ਜਗ੍ਹਾ | 1600 ਪੈਂਸਲਵੇਨੀਆ ਏਵੈਨਿਊ (ਵਾਸ਼ਿੰਗਟਨ ਡੀ.ਸੀ. ਉੱਤਰ-ਪੱਛਮੀ ਵਾਸ਼ਿੰਗਟਨ, ਡੀ.ਸੀ. 20500, ਸੰਯੁਕਤ ਰਾਜ |
ਮੌਜੂਦਾ ਕਿਰਾਏਦਾਰ | ਜੋ ਬਾਈਡਨ, ਸੰਯੁਕਤ ਰਾਜ ਦੇ ਰਾਸ਼ਟਰਪਤੀ |
ਨਿਰਮਾਣ ਆਰੰਭ | ਅਕਤੂਬਰ 13, 1792 (1792-10-13) |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਜੇਮਜ਼ ਹੋਬਨ |
ਬੰਦ ਕਰੋ