ਸੰਯੁਕਤ ਰਾਜ ਦਾ ਪਹਿਲਾ ਰਾਸ਼ਟਰਪਤੀ From Wikipedia, the free encyclopedia
ਜਾਰਜ ਵਾਸ਼ਿੰਗਟਨ (22 ਫ਼ਰਵਰੀ, 1732 – 14 ਦਸੰਬਰ, 1799) ਇੱਕ ਅਮਰੀਕੀ ਫੌਜੀ ਅਫਸਰ ਰਾਜਨੇਤਾ ਸਨ ਅਤੇ ਜਿੰਨ੍ਹਾ ਨੇ 1789 ਤੋ 1797 ਤੱਕ ਸੰਯੁਕਤ ਰਾਜ ਦੇ ਪਹਿਲੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਅਮਰੀਕੀ ਇਨਕਲਾਬੀ ਯੁੱਧ ਮੌਕੇ ਮਹਾਂਦੀਪੀ ਫੌਜ ਦੇ ਚੀਫ਼ ਕਮਾਂਡਰ ਸਨ। ਉਹ ਸੰਯੁਕਤ ਰਾਜ ਦੇ ਰਾਸ਼ਟਰ ਪਿਤਾ ਹਨ।[1] ਉਹਨਾਂ ਨੂੰ ਅਬਰਾਹਮ ਲਿੰਕਨ, ਫ਼ਰੈਂਕਲਿਨ ਡੀ ਰੂਜ਼ਵੈਲਟ ਵਾਂਗ ਸੰਯੁਕਤ ਰਾਜ ਦਾ ਸਭ ਤੋ ਮਹਾਨ ਰਾਸ਼ਟਰਪਤੀ ਮੰਨਿਆ ਜਾਂਦਾ ਹੈ।[2]
ਜਾਰਜ ਵਾਸ਼ਿੰਗਟਨ | |
---|---|
ਪਹਿਲਾ ਸੰਯੁਕਤ ਰਾਜ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ ਅਪਰੈਲ 30, 1789 – ਮਾਰਚ 4, 1797 | |
ਉਪ ਰਾਸ਼ਟਰਪਤੀ | ਜਾਨ ਐਡਮਜ਼ |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਜਾਨ ਐਡਮਜ਼ |
ਸੈਨਾ ਦਾ ਉੱਚ ਅਧਿਕਾਰੀ | |
ਦਫ਼ਤਰ ਵਿੱਚ ਜੁਲਾਈ 13, 1798 – ਦਸੰਬਰ 14, 1799 | |
ਦੁਆਰਾ ਨਿਯੁਕਤੀ | ਜਾਨ ਐਡਮਜ਼ |
ਤੋਂ ਪਹਿਲਾਂ | ਜੇਮਜ਼ ਵਿਲਕਿਨਸਨ |
ਤੋਂ ਬਾਅਦ | ਐਲਗਜ਼ੈਂਡਰ ਹੈਮਿਲਟਨ |
ਮਹਾਂਦੀਪੀ ਸੈਨਾ ਦਾ ਚੀਫ਼ ਕਮਾਂਡਰ | |
ਦਫ਼ਤਰ ਵਿੱਚ ਜੂਨ 19, 1775 – ਦਸੰਬਰ 23, 1783 | |
ਦੁਆਰਾ ਨਿਯੁਕਤੀ | ਮਹਾਂਦੀਪੀ ਕਾਂਗਰਸ |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਹੈਨਰੀ ਨਾਕਸ (ਸੈਨਾ ਦੇ ਉੱਚ ਅਧਿਕਾਰੀ) |
ਮਹਾਂਦੀਪੀ ਕਾਂਗਰਸ ਵਿੱਚ ਵਰਜੀਨੀਆ ਤੋਂ ਨੁਮਾਇੰਦਾ | |
ਦਫ਼ਤਰ ਵਿੱਚ ਸਤੰਬਰ 5, 1774 – ਜੂਨ 16, 1775 | |
ਤੋਂ ਪਹਿਲਾਂ | ਅਹੁਦੇ ਦੀ ਸਥਾਪਨਾ |
ਤੋਂ ਬਾਅਦ | ਥਾਮਸ ਜੈਫ਼ਰਸਨ |
ਬਰਗੇਸ ਦੇ ਵਰਜੀਨੀਆ ਹਾਊਸ ਦੇ ਮੈਂਬਰ | |
ਦਫ਼ਤਰ ਵਿੱਚ ਜੁਲਾਈ 24, 1758 – ਜੂਨ 24, 1775 | |
ਤੋਂ ਪਹਿਲਾਂ | ਹਿਊਗ ਵੈਸਟ |
ਤੋਂ ਬਾਅਦ | ਅਹੁਦਾ ਖਤਮ ਹੋਇਆ |
ਹਲਕਾ |
|
ਨਿੱਜੀ ਜਾਣਕਾਰੀ | |
ਜਨਮ | ਫਰਵਰੀ 22, 1732 ਵਰਜੀਨੀਆ, ਬਰਤਾਨਵੀ ਅਮਰੀਕਾ |
ਮੌਤ | ਦਸੰਬਰ 14, 1799 67) ਮਾਊਂਟ ਵਰਨਾਨ, ਵਰਜਿਨੀਆ, ਸੰਯੁਕਤ ਰਾਜ | (ਉਮਰ
ਕਬਰਿਸਤਾਨ | ਮਾਊਂਟ ਵਰਨਾਨ, ਵਰਜੀਨੀਆ |
ਸਿਆਸੀ ਪਾਰਟੀ | ਆਜ਼ਾਦ |
ਜੀਵਨ ਸਾਥੀ |
ਮਾਰਥਾ ਡੈਂਡਰਿਜ ਕਸਟਿਸ (ਵਿ. 1759) |
ਪੁਰਸਕਾਰ | ਕਾਂਗਰਸੀ ਸੋਨ ਤਗਮਾ ਥੈਂਕਸ ਆਫ ਕਾਂਗਰਸ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | |
ਬ੍ਰਾਂਚ/ਸੇਵਾ |
|
ਸੇਵਾ ਦੇ ਸਾਲ |
|
ਰੈਂਕ | ਲੈਫਟੀਨੈਂਟ ਜਨਰਲ ਸੈਨਾ ਦਾ ਜਨਰਲ (ਮੌਤ ਮਗਰੋਂ: 1976) |
ਕਮਾਂਡ | ਵਰਜੀਨੀਆ ਬਸਤੀ ਦੀ ਰੈਜੀਮੰਟ ਮਹਾਂਦੀਪੀ ਸੈਨਾ ਸੰਯੁਕਤ ਰਾਜ ਸੈਨਾ |
ਲੜਾਈਆਂ/ਜੰਗਾਂ | ਫ਼ਰਾਂਸੀਸੀ ਅਤੇ ਭਾਰਤੀ ਯੁੱਧ • ਜੂਮਨਵਿਲ ਗਲੈਨ ਦੀ ਜੰਗ • ਨਸੈਸਿਟੀ ਕਿਲ੍ਹੇ ਦੀ ਜੰਗ • ਬ੍ਰੈਡਾਕ ਐਕਸਪੀਡੀਸ਼ਨ • ਮੋਨੋਨਗਾਹੇਲਾ ਦੀ ਜੰਗ • ਫ਼ੋਰਬਸ ਇਅਕਸੀਪੀਡੀਸ਼ਨ ਅਮਰੀਕੀ ਇਨਕਲਾਬੀ ਯੁੱਧ • ਬੋਸਟਨ ਅੰਦੋਲਨ • ਨਿਊ ਯਾਰਕ ਅਤੇ ਨਿਊ ਜਰਸੀ ਅੰਦੋਲਨ • ਫ਼ਿਲਾਡੈਲਫ਼ੀਆ ਅੰਦੋਲਨ • ਯਾਰਕਟਾਊਨ ਅੰਦੋਲਨ |
^ ਪਹਿਲੇ ਰਾਸ਼ਟਰਪਤੀ ਕਾਰਜਕਾਲ ਦਾ ਅਰੰਭ 4 ਮਾਰਚ ਨੂੰ ਹੁੰਦਾ ਹੈ। 6 ਅਪਰੈਲ ਨੂੰ ਕਾਂਗਰਸ ਨੇ ਚੌਣ ਸੰਬੰਧੀ ਕਾਲਜ ਦੀਆਂ ਵੋਟਾਂ ਗਿਣੀਆਂ ਅਤੇ ਰਾਸ਼ਟਰਪਤੀ ਨੂੰ ਪ੍ਰਮਾਣਤ ਕੀਤਾ। 30 ਅਪਰੈਲ ਨੂੰ ਵਾਸ਼ਿੰਗਟਨ ਨੇ ਸਹੁੰ ਚੁੱਕੀ ਸੀ। | |
ਸੰਯੁਕਤ ਰਾਜ ਦੇ ਰਾਜਧਾਨੀ ਸ਼ਹਿਰ ਵਾਸ਼ਿੰਗਟਨ ਡੀਸੀ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਹੈ।
ਉਹਨਾਂ ਦੀ ਮਾਤਾ ਦਾ ਨਾਮ ਮੇਰੀ ਬੌਲ ਅਤੇ ਪਿਤਾ ਦਾ ਨਾਮ ਔਗਸਟੀਨ ਵਾਸ਼ਿੰਗਟਨ ਸੀ। ਬਚਪਨ ਵਿੱਚ ਵਾਸ਼ਿੰਗਟਨ ਨੇ ਬਹੁਤ ਲੰਬੇ ਸਮੇਂ ਤੱਕ ਕਿਸੇ ਸਕੂਲ ਵਿੱਚ ਦਾਖ਼ਲਾ ਨਹੀਂ ਲਿਆ। ਜਾਰਜ ਵਾਸ਼ਿੰਗਟਨ ਬਾਰੇ ਵਿੱਚ ਇੱਕ ਪ੍ਰਚੱਲਤ ਪਰ ਝੂਠੀ ਕਹਾਣੀ ਹੈ ਕਿ ਇੱਕ ਵਾਰ ਉਹਨਾਂ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਚੈਰੀ ਦੇ ਰੁੱਖ ਨੂੰ ਕੱਟ ਦਿੱਤਾ। ਜਦੋਂ ਉਹਨਾਂ ਦੇ ਪਿਤਾ ਨੇ ਪੁੱਛਿਆ ਤਾਂ ਉਹਨਾਂ ਨੇ ਝੂਠ ਨਹੀਂ ਕਿਹਾ ਅਤੇ ਸੱਚ-ਸੱਚ ਦੱਸ ਦਿੱਤਾ ਕਿ ਦਰਖ਼ਤ ਉਹਨਾਂ ਨੇ ਹੀ ਕੱਟਿਆ ਹੈ। ਇਹ ਕਹਾਣੀ ਇਹ ਦੱਸਣ ਲਈ ਦੱਸੀ ਜਾਂਦੀ ਹੈ ਕਿ ਵਾਸ਼ਿੰਗਟਨ ਕਿੰਨੇ ਈਮਾਨਦਾਰ ਸਨ। ਪਰ ਮਜ਼ੇਦਾਰ ਗੱਲ ਇਹ ਹੈ ਕਿ ਇਹ ਕਹਾਣੀ ਈਮਾਨਦਾਰ (ਸੱਚ) ਨਹੀਂ ਹੈ ਅਤੇ ਇਹ ਪਾਰਸਨ ਵੀਮਸ ਨੇ ਘੜੀ ਸੀ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.