ਸੁਰਜੀਤ ਸਿੰਘ ਬਰਨਾਲਾ
1985 ਤੋਂ 1987 ਤੱਕ ਪੰਜਾਬ ਦਾ ਮੁੱਖ ਮੰਤਰੀ / From Wikipedia, the free encyclopedia
ਸੁਰਜੀਤ ਸਿੰਘ ਬਰਨਾਲਾ (21 ਅਕਤੂਬਰ 1925 - 14 ਜਨਵਰੀ 2017) ਭਾਰਤ ਦੇ ਇੱਕ ਸਿਆਸਤਦਾਨ ਸਨ। ਉਹ ਪੰਜਾਬ (ਭਾਰਤ) ਦੇ ਸਾਬਕਾ ਮੁੱਖ ਮੰਤਰੀ,ਤਾਮਿਲਨਾਡੂ, ਉਤਰਾਖੰਡ, ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਸਾਬਕਾ ਰਾਜਪਾਲ ਅਤੇ ਇੱਕ ਸਾਬਕਾ ਯੂਨੀਅਨ ਮੰਤਰੀ ਹਨ।
ਵਿਸ਼ੇਸ਼ ਤੱਥ ਸੁਰਜੀਤ ਸਿੰਘ ਬਰਨਾਲਾ, ਤਾਮਿਲਨਾਡੂ ਦਾ ਰਾਜਪਾਲ ...
ਸੁਰਜੀਤ ਸਿੰਘ ਬਰਨਾਲਾ | |
---|---|
ਤਾਮਿਲਨਾਡੂ ਦਾ ਰਾਜਪਾਲ | |
ਦਫ਼ਤਰ ਵਿੱਚ 3 ਨਵੰਬਰ 2004 – 31 ਅਗਸਤ 2011 | |
ਤੋਂ ਪਹਿਲਾਂ | ਪੀ.ਐਸ. ਰਾਮਮੋਹਨ ਰਾਓ |
ਤੋਂ ਬਾਅਦ | ਕੋਣੀਜੇਤੀ ਰੋਸੇ |
ਨਿੱਜੀ ਜਾਣਕਾਰੀ | |
ਜਨਮ | (1925-10-21)21 ਅਕਤੂਬਰ 1925 ਅਤੇਲੀ, ਹਰਿਆਣਾ, ਭਾਰਤ |
ਮੌਤ | 14 ਜਨਵਰੀ 2017(2017-01-14) (ਉਮਰ 91)[1] |
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਜੀਵਨ ਸਾਥੀ | ਸੁਰਜੀਤ ਕੌਰ ਬਰਨਾਲਾ |
ਬੰਦ ਕਰੋ