ਮੋਤੀਲਾਲ ਨਹਿਰੂ
From Wikipedia, the free encyclopedia
ਮੋਤੀ ਲਾਲ ਨਹਿਰੂ (6 ਮਈ 1861–6 ਫ਼ਰਵਰੀ 1931)[2] ਇਲਾਹਾਬਾਦ ਦੇ ਇੱਕ ਵਕੀਲ ਅਤੇ ਪੰਡਤ ਜਵਾਹਰ ਲਾਲ ਨਹਿਰੂ ਦੇ ਪਿਤਾ ਸਨ। ਉਹ ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਸ਼ੁਰੂਆਤੀ ਕਰਮਚਾਰੀਆਂ ਵਿਚੋਂ ਸਨ।
ਵਿਸ਼ੇਸ਼ ਤੱਥ ਪੰਡਿਤਮੋਤੀ ਲਾਲ ਨਹਿਰੂ, ਭਾਰਤੀ ਰਾਸ਼ਟਰੀ ਕਾਂਗਰਸ ਪ੍ਰਧਾਨ ...
ਪੰਡਿਤ ਮੋਤੀ ਲਾਲ ਨਹਿਰੂ | |
---|---|
ਭਾਰਤੀ ਰਾਸ਼ਟਰੀ ਕਾਂਗਰਸ ਪ੍ਰਧਾਨ | |
ਦਫ਼ਤਰ ਵਿੱਚ 1919–1920 | |
ਤੋਂ ਪਹਿਲਾਂ | ਸਯਦ ਹਸਨ ਇਮਾਮ |
ਤੋਂ ਬਾਅਦ | ਲਾਲਾ ਲਾਜਪਤ ਰਾਏ |
ਭਾਰਤੀ ਰਾਸ਼ਟਰੀ ਕਾਂਗਰਸ ਪ੍ਰਧਾਨ | |
ਦਫ਼ਤਰ ਵਿੱਚ 1928–1929 | |
ਤੋਂ ਪਹਿਲਾਂ | ਮੁਖਤਾਰ ਅਹਿਮਦ ਅਨਸਾਰੀ |
ਤੋਂ ਬਾਅਦ | ਜਵਾਹਰਲਾਲ ਨਹਿਰੂ |
ਨਿੱਜੀ ਜਾਣਕਾਰੀ | |
ਜਨਮ | (1861-05-06)6 ਮਈ 1861 ਆਗਰਾ [1] |
ਮੌਤ | 6 ਫਰਵਰੀ 1931(1931-02-06) (ਉਮਰ 69) |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਸੰਬੰਧ | ਗੰਗਾਧਰ ਨਹਿਰੂ (ਪਿਤਾ) |
ਅਲਮਾ ਮਾਤਰ | ਕੈਮਬ੍ਰਿਜ਼ ਯੂਨੀਵਰਸਿਟੀ |
ਕਿੱਤਾ | ਆਜ਼ਾਦੀ ਸੰਗਰਾਮੀ ਐਕਟਿਵਿਸਟ |
ਬੰਦ ਕਰੋ