![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/5f/Jnehru.jpg/640px-Jnehru.jpg&w=640&q=50)
ਜਵਾਹਰ ਲਾਲ ਨਹਿਰੂ
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ / From Wikipedia, the free encyclopedia
ਜਵਾਹਰ ਲਾਲ ਨਹਿਰੂ (ਕਸ਼ਮੀਰੀ: جواہرلال نہرو / जवाहरलाल नेहरू 14 ਨਵੰਬਰ 1889–27 ਮਈ 1964),ਇੱਕ ਭਾਰਤੀ ਰਾਜਨੀਤੀਵਾਨ, ਰਾਜਨੇਤਾ ਅਤੇ ਭਾਰਤੀ ਅਜ਼ਾਦੀ ਅੰਦੋਲਨ ਦੇ ਇੱਕ ਅਹਿਮ ਆਗੂ ਸਨ। ਉਹਨਾਂ ਨੂੰ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਸੀ ਅਤੇ ਜਦੋਂ ਕਾਂਗਰਸ ਪਾਰਟੀ ਨੇ 1951 ਵਿੱਚ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਜਿੱਤੀਆਂ ਤਾਂ ਉਹ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਗਏ ਅਤੇ 27 ਮਈ 1964 ਨੂੰ ਆਪਣੀ ਮੌਤ ਤੱਕ ਇਸ ਅਹੁਦੇ ਤੇ ਬਣੇ ਰਹੇ।[1] ਉਹ ਅੰਤਰਰਾਸ਼ਟਰੀ ਗੁੱਟ ਨਿਰਲੇਪ ਅੰਦੋਲਨ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
ਵਿਸ਼ੇਸ਼ ਤੱਥ ਪੰਡਿਤਜਵਾਹਰ ਲਾਲ ਨਹਿਰੂ, ਪਹਿਲਾ ਭਾਰਤ ਦਾ ਪ੍ਰਧਾਨ ਮੰਤਰੀ ...
ਜਵਾਹਰ ਲਾਲ ਨਹਿਰੂ | |
---|---|
![]() 1947 ਵਿੱਚ ਨਹਿਰੂ | |
ਪਹਿਲਾ ਭਾਰਤ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 26 ਜਨਵਰੀ 1950 – 27 ਮਈ 1964 | |
ਰਾਸ਼ਟਰਪਤੀ | |
ਉਪ | ਵੱਲਭ ਭਾਈ ਪਟੇਲ (15 ਦਸੰਬਰ 1950 ਤੱਕ) |
ਉੱਪ ਰਾਸ਼ਟਰਪਤੀ | |
ਤੋਂ ਪਹਿਲਾਂ | ਅਹੁਦਾ ਸਥਾਪਿਤ, ਇਸਲਈ ਕੋਈ ਪੂਰਵਗਾਮੀ ਨਹੀਂ |
ਤੋਂ ਬਾਅਦ | ਲਾਲ ਬਹਾਦਰ ਸ਼ਾਸਤਰੀ[lower-alpha 1] |
ਭਾਰਤ ਦੇ ਰਾਜ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 15 ਅਗਸਤ 1947 – 26 ਜਨਵਰੀ 1950 | |
ਮੋਨਾਰਕ | ਜਾਰਜ ਛੇਵਾਂ |
ਗਵਰਨਰ ਜਨਰਲ |
|
ਉਪ | ਵੱਲਭ ਭਾਈ ਪਟੇਲ |
ਤੋਂ ਪਹਿਲਾਂ | ਅਹੁਦਾ ਸਥਾਪਿਤ; ਇਸਲਈ ਕੋਈ ਪੂਰਵਗਾਮੀ ਨਹੀਂ |
ਤੋਂ ਬਾਅਦ | ਅਹੁਦਾ ਭੰਗ ਹੋਇਆ |
ਵਾਇਸਰਾਏ ਦੀ ਕਾਰਜਕਾਰੀ ਕੌਂਸਲ ਦੇ ਉਪ-ਪ੍ਰਧਾਨ[lower-alpha 2] | |
ਦਫ਼ਤਰ ਵਿੱਚ 2 ਸਤੰਬਰ 1946 – 15 ਅਗਸਤ 1947 | |
ਮੋਨਾਰਕ | ਜਾਰਜ ਛੇਵਾਂ |
ਗਵਰਨਰ ਜਨਰਲ |
|
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 17 ਅਪ੍ਰੈਲ 1952 – 27 ਮਈ 1964 | |
ਤੋਂ ਪਹਿਲਾਂ | ਹਲਕਾ ਸਥਾਪਿਤ ਹੋਇਆ |
ਤੋਂ ਬਾਅਦ | ਵਿਜੈ ਲਕਸ਼ਮੀ ਪੰਡਿਤ |
ਹਲਕਾ | ਫੂਲਪੁਰ, ਉੱਤਰ ਪ੍ਰਦੇਸ਼ |
ਪਹਿਲਾ ਲੋਕ ਸਭਾ ਵਿੱਚ ਸਦਨ ਦਾ ਨੇਤਾ | |
ਦਫ਼ਤਰ ਵਿੱਚ 13 ਮਈ 1952 – 27 ਮਈ 1964 | |
ਉਪ | |
ਲੋਕ ਸਭਾ ਦਾ ਸਪੀਕਰ |
|
ਤੋਂ ਪਹਿਲਾਂ | ਅਹੁਦਾ ਸਥਾਪਿਤ ਹੋਇਆ |
ਤੋਂ ਬਾਅਦ | ਗੁਲਜ਼ਾਰੀ ਲਾਲ ਨੰਦਾ |
ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ | |
ਦਫ਼ਤਰ ਵਿੱਚ 1951-1954 | |
ਤੋਂ ਪਹਿਲਾਂ | ਪੁਰਸ਼ੋਤਮ ਦਾਸ ਟੰਡਨ |
ਤੋਂ ਬਾਅਦ | ਯੂ.ਐਨ. ਢੇਬਰ |
ਦਫ਼ਤਰ ਵਿੱਚ 1936-1937 | |
ਤੋਂ ਪਹਿਲਾਂ | ਰਾਜਿੰਦਰ ਪ੍ਰਸਾਦ |
ਤੋਂ ਬਾਅਦ | ਸੁਭਾਸ਼ ਚੰਦਰ ਬੋਸ |
ਦਫ਼ਤਰ ਵਿੱਚ 1929-1930 | |
ਤੋਂ ਪਹਿਲਾਂ | ਮੋਤੀਲਾਲ ਨਹਿਰੂ |
ਤੋਂ ਬਾਅਦ | ਵੱਲਭ ਭਾਈ ਪਟੇਲ |
ਨਿੱਜੀ ਜਾਣਕਾਰੀ | |
ਜਨਮ | (1889-11-14)14 ਨਵੰਬਰ 1889 ਅਲਾਹਾਬਾਦ, ਬਰਤਾਨਵੀ ਭਾਰਤ (ਹੁਣ ਪ੍ਰਯਾਗਰਾਜ, ਉੱਤਰ ਪ੍ਰਦੇਸ਼, ਭਾਰਤ) |
ਮੌਤ | 27 ਮਈ 1964(1964-05-27) (ਉਮਰ 74) ਨਵੀਂ ਦਿੱਲੀ, ਭਾਰਤ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | |
ਬੱਚੇ | ਇੰਦਰਾ ਗਾਂਧੀ |
ਮਾਪੇ |
|
ਅਲਮਾ ਮਾਤਰ | ਹੇਰੋ ਸਕੂਲ, ਟਰਿੰਟੀ ਕਾਲਜ ਕੈਂਬਰਿਜ਼ |
ਪੁਰਸਕਾਰ | ਭਾਰਤ ਰਤਨ (1955) |
ਦਸਤਖ਼ਤ | ![]() |
ਬੰਦ ਕਰੋ