ਸਰਵੇਪੱਲੀ ਰਾਧਾਕ੍ਰਿਸ਼ਣਨ
From Wikipedia, the free encyclopedia
ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ (5 ਸਤੰਬਰ 1888–17 ਅਪ੍ਰੈਲ 1975) ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ (1952-1962) ਅਤੇ ਦੂਜੇ ਰਾਸ਼ਟਰਪਤੀ ਰਹੇ। ਉਨ੍ਹਾਂ ਦਾ ਜਨਮ ਦੱਖਣ ਭਾਰਤ ਦੇ ਤੀਰੁੱਟਨੀ ਸਥਾਨ ਵਿੱਚ ਹੋਇਆ ਸੀ ਜੋ ਚੇਨਈ ਤੋਂ ੬੪ ਕਿਮੀ ਉੱਤਰ-ਪੂਰਵ ਵਿੱਚ ਹੈ। ਉਨ੍ਹਾਂ ਦਾ ਜਨਮ ਦਿਨ (੫ ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਵਿਸ਼ੇਸ਼ ਤੱਥ ਭਾਰਤ ਦਾ ਰਾਸ਼ਟਰਪਤੀ, ਪ੍ਰਧਾਨ ਮੰਤਰੀ ...
ਸਰਵੇਪੱਲੀ ਰਾਧਾਕ੍ਰਿਸ਼ਣਨ సర్వేపల్లి రాధాకృష్ణ | |
---|---|
![]() | |
ਭਾਰਤ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 13 ਮਈ 1962 – 13 ਮਈ 1967 | |
ਪ੍ਰਧਾਨ ਮੰਤਰੀ | ਜਵਾਹਰ ਲਾਲ ਨਹਿਰੂ ਗੁਲਜ਼ਾਰੀ ਲਾਲ ਨੰਦਾ (Acting) ਲਾਲ ਬਹਾਦੁਰ ਸ਼ਾਸਤਰੀ ਗੁਲਜ਼ਾਰੀ ਲਾਲ ਨੰਦਾ (Acting) ਇੰਦਰਾ ਗਾਂਧੀ |
ਉਪ ਰਾਸ਼ਟਰਪਤੀ | ਜ਼ਾਕਿਰ ਹੁਸੈਨ |
ਤੋਂ ਪਹਿਲਾਂ | ਰਾਜੇਂਦਰ ਪ੍ਰਸਾਦ |
ਤੋਂ ਬਾਅਦ | ਜ਼ਾਕਿਰ ਹੁਸੈਨ |
ਭਾਰਤ ਦਾ ਉੱਪ-ਰਾਸ਼ਟਰਪਤੀ | |
ਦਫ਼ਤਰ ਵਿੱਚ 13 ਮਈ 1952 – 12 ਮਈ 1962 | |
ਰਾਸ਼ਟਰਪਤੀ | ਰਾਜੇਂਦਰ ਪ੍ਰਸਾਦ |
ਤੋਂ ਪਹਿਲਾਂ | ਪਦਵੀ ਸਥਾਪਤ |
ਤੋਂ ਬਾਅਦ | ਜ਼ਾਕਿਰ ਹੁਸੈਨ |
ਨਿੱਜੀ ਜਾਣਕਾਰੀ | |
ਜਨਮ | (1888-09-05)5 ਸਤੰਬਰ 1888 ਤੀਰੁੱਟਨੀ, ਬਰਤਾਨਵੀ ਰਾਜ (ਹੁਣ ਭਾਰਤ) |
ਮੌਤ | 17 ਅਪ੍ਰੈਲ 1975(1975-04-17) (ਉਮਰ 86) ਚੇਨੱਈ, ਭਾਰਤ |
ਸਿਆਸੀ ਪਾਰਟੀ | ਆਜ਼ਾਦ |
ਜੀਵਨ ਸਾਥੀ | ਸਿਵਾਕਾਮੂ ਰਾਧਾਕ੍ਰਿਸ਼ਣਨ |
ਬੱਚੇ | 5 ਲੜਕੀਆਂ 1 ਲੜਕਾ |
ਅਲਮਾ ਮਾਤਰ | Voorhees College ਮਦਰਾਸ ਕ੍ਰਿਸਚੀਅਨ ਕਾਲਜ |
ਪੇਸ਼ਾ | ਦਾਰਸ਼ਨਿਕ ਪ੍ਰੋਫੈਸਰ |
ਬੰਦ ਕਰੋ