ਚੇਨਈ
ਦੱਖਣੀ ਭਾਰਤ ਦਾ ਇੱਕ ਸ਼ਹਿਰ ਅਤੇ ਤਾਮਿਲਨਾਡੂ ਰਾਜ ਦੀ ਰਾਜਧਾਨੀ / From Wikipedia, the free encyclopedia
ਚੇਨਈ (ਤਾਮਿਲ: சென்னை;।PA: [ˈtʃɛnnəɪ]), ਪੁਰਾਣਾ ਨਾਮ ਮਦਰਾਸ, ਬੰਗਾਲ ਦੀ ਖਾੜੀ ਦੇ ਕੋਰੋਮੰਡਲ ਤਟ ਉੱਤੇ ਸਥਿਤ ਭਾਰਤ ਦੇ ਤਾਮਿਲ ਨਾਡੂ ਸੂਬੇ ਦੀ ਰਾਜਧਾਨੀ ਹੈ। ਇਹ ਦੱਖਣੀ ਭਾਰਤ ਵਿੱਚ ਵੱਡਾ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ।[6] ਆਪਣੇ ਸੱਭਿਆਚਾਰ ਅਤੇ ਰਵਾਇਤ ਲਈ ਜਾਣਿਆ ਜਾਂਦਾ ਚੇਨੱਈ, ਭਾਰਤ ਦਾ ਪੰਜਵਾਂ ਵੱਡਾ ਸ਼ਹਿਰ ਅਤੇ ਤੀਜੀ ਸਭ ਤੋਂ ਵੱਡੀ ਬੰਦਰਗਾਹ ਹੈ। ਇਸਦੀ ਆਬਾਦੀ 43 ਲੱਖ 40 ਹਜ਼ਾਰ ਹੈ। ਅੰਗਰੇਜ਼ੀ ਲੋਕਾਂ ਨੇ 17ਵੀਂ ਸਦੀ ਵਿੱਚ ਇੱਕ ਛੋਟੀ ਜਿਹੀ ਬਸਤੀ ਮਦਰਾਸਪੱਟਨਮ ਦਾ ਵਿਸਥਾਰ ਕਰਕੇ ਇਹ ਸ਼ਹਿਰ ਉੱਨਤ ਕੀਤਾ ਸੀ। ਉਹਨਾਂ ਨੇ ਇਸਨੂੰ ਇੱਕ ਪ੍ਰਧਾਨ ਸ਼ਹਿਰ ਅਤੇ ਨੌਸੈਨਿਕ ਅੱਡੇ ਦੇ ਰੂਪ ਵਿੱਚ ਉੱਨਤ ਕੀਤਾ। ਵੀਹਵੀਂ ਸਦੀ ਤੱਕ ਇਹ ਮਦਰਾਸ ਪ੍ਰੇਸਿਡੇਂਸੀ ਦੀ ਰਾਜਧਾਨੀ ਅਤੇ ਇੱਕ ਮੁੱਖ ਪ੍ਰਬੰਧਕੀ ਕੇਂਦਰ ਬਣ ਚੁੱਕਿਆ ਸੀ।
ਵਿਸ਼ੇਸ਼ ਤੱਥ ਚੇਨਈ சென்னைਮਦਰਾਸ, ਦੇਸ਼ ...
ਚੇਨਈ
சென்னை ਮਦਰਾਸ | |
---|---|
ਉਪਨਾਮ: Detroit of।ndia, Gateway to South।ndia | |
ਦੇਸ਼ | ਭਾਰਤ |
ਰਾਜ | ਤਾਮਿਲ ਨਾਡੂ |
ਜਿਲ੍ਹੇ | ਚੇਨੱਈ, Kanchipuram and Tiruvallur[upper-alpha 1] |
ਪਹਿਲਾਂ ਦਾ ਨਾਂ | ਮਦਰਾਸ |
ਜੱਦੀ ਬੋਲੀ | ਤਮਿਲ |
ਸਥਾਪਨਾ | 1639 |
ਸਰਕਾਰ | |
• ਕਿਸਮ | Mayor–Council |
• ਬਾਡੀ | Chennai Corporation |
• Mayor | Saidai Duraisamy[1] |
• Deputy Mayor | P. Benjamin |
• Corporation Commissioner | D.Karthikeyan |
• Police Commissioner | S George[2] |
ਖੇਤਰ | |
• ਮਹਾਂਨਗਰ | 426 km2 (164.8 sq mi) |
• Metro | 1,189 km2 (426 sq mi) |
ਉੱਚਾਈ | 6 m (20 ft) |
ਆਬਾਦੀ (2011)[4] | |
• ਮਹਾਂਨਗਰ | 46,81,087 |
• ਰੈਂਕ | 6th |
• ਘਣਤਾ | 11,000/km2 (28,000/sq mi) |
• ਮੈਟਰੋ | 86,96,010 |
• Metro rank | 4th |
ਵਸਨੀਕੀ ਨਾਂ | Chennaite |
ਸਮਾਂ ਖੇਤਰ | ਯੂਟੀਸੀ+05:30 (IST) |
Pincode(s) | 600 xxx,603 xxx,601 xxx,602 xxx 631 5xx |
ਏਰੀਆ ਕੋਡ | +91-44 |
ਵਾਹਨ ਰਜਿਸਟ੍ਰੇਸ਼ਨ | 'TN-01 to TN-14,TN-18,TN-22,TN-85 |
UN/LOCODE | ।N MAA |
Official language | Tamil |
Spoken languages | Tamil, English |
ਵੈੱਬਸਾਈਟ | Chennai Corporation |
ਬੰਦ ਕਰੋ