ਮਮਨੂਨ ਹੁਸੈਨ
From Wikipedia, the free encyclopedia
ਮਮਨੂਨ ਹੁਸੈਨ (ਉਰਦੂ: ممنون حسین; ਜਨਮ 23 ਦਸੰਬਰ 1940) ਇੱਕ ਪਾਕਿਸਤਾਨੀ ਬਿਜਨਸਮੈਨ, ਰਾਸ਼ਟਰਵਾਦੀ ਅਤੇ ਰਾਜਨੀਤੀਵੇਤਾ[1] ਹੈ। ਉਹ 9 ਸਤੰਬਰ 2013 ਤੋਂ ਪਾਕਿਸਤਾਨ ਦਾ ਰਾਸ਼ਟਰਪਤੀ ਹੈ।[2]
ਵਿਸ਼ੇਸ਼ ਤੱਥ ਮਮਨੂਨ ਹੁਸੈਨممنون حسین, 12ਵਾਂ ਪਾਕਿਸਤਾਨ ਦੇ ਰਾਸ਼ਟਰਪਤੀ ...
ਮਮਨੂਨ ਹੁਸੈਨ ممنون حسین | |
---|---|
12ਵਾਂ ਪਾਕਿਸਤਾਨ ਦੇ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ 9 ਸਤੰਬਰ 2013 | |
ਪ੍ਰਧਾਨ ਮੰਤਰੀ | ਨਵਾਜ਼ ਸ਼ਰੀਫ਼ |
ਤੋਂ ਪਹਿਲਾਂ | ਆਸਿਫ਼ ਅਲੀ ਜ਼ਰਦਾਰੀ |
ਸਿੰਧ ਦਾ ਗਵਰਨਰ | |
ਦਫ਼ਤਰ ਵਿੱਚ 19 ਜੂਨ 1999 – 12 ਅਕਤੂਬਰ 1999 | |
ਰਾਸ਼ਟਰਪਤੀ | ਰਫ਼ੀਕ ਤਰਾਰ |
ਪ੍ਰਧਾਨ ਮੰਤਰੀ | ਨਵਾਜ਼ ਸ਼ਰੀਫ਼ |
ਤੋਂ ਪਹਿਲਾਂ | ਮੁਈਨਉਦੀਨ ਹੈਦਰr |
ਤੋਂ ਬਾਅਦ | ਏਅਰ ਮਾਰਸ਼ਲ ਅਜ਼ੀਮ ਦੌਦਪੋਤਾ |
ਨਿੱਜੀ ਜਾਣਕਾਰੀ | |
ਜਨਮ | ਮਮਨੂਨ ਹੁਸੈਨ (1940-12-23) 23 ਦਸੰਬਰ 1940 (ਉਮਰ 83) ਆਗਰਾ , United Provinces, ਬ੍ਰਿਟਿਸ਼ ਭਾਰਤ (ਹੁਣ ਉੱਤਰ ਪ੍ਰਦੇਸ਼, ਭਾਰਤ ) |
ਨਾਗਰਿਕਤਾ | ਪਾਕਿਸਤਾਨ |
ਕੌਮੀਅਤ | ਪਾਕਿਸਤਾਨੀ |
ਸਿਆਸੀ ਪਾਰਟੀ | Pakistan Muslim League (N) |
ਰਿਹਾਇਸ਼ | ਐਵਾਨ-ਏ-ਸਦਰ |
ਅਲਮਾ ਮਾਤਰ | ਕਰਾਚੀ ਯੂਨੀਵਰਸਿਟੀ (BComm) Institute of Business Administration (MBA) |
ਵੈੱਬਸਾਈਟ | Government website |
ਬੰਦ ਕਰੋ
ਹੁਸੈਨ 1999 ਵਿੱਚ ਸਿੰਧ ਦਾ ਗਵਰਨਰ ਵੀ ਰਿਹਾ, ਪਰ ਰਾਜਨੀਤਿਕ ਹਲਚਲ ਕਾਰਨ ਉਹ ਥੋੜੇ ਸਮੇਂ ਲਈ ਹੀ ਇਸ ਅਹੁਦੇ ਤੇ ਰਹਿ ਸਕਿਆ। 2013 ਦੀਆਂ ਆਮ ਚੋਣਾਂ ਵਿੱਚ ਪਾਕਿਸਤਾਨੀ ਮੁਸਲਿਮ ਲੀਗ (ਨਵਾਜ਼) ਵੱਲੋਂ ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਉਹ ਰਾਸ਼ਟਰਪਤੀ ਪਦ ਲਈ ਦਾਅਵੇਦਾਰ ਬਣਿਆ ਅਤੇ 30 ਜੁਲਾਈ 2013 ਵਿੱਚ ਰਾਸ਼ਟਰਪਤੀ ਬਣਿਆ।