![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/72/Asif_Ali_Zardari_-_2009.jpg/640px-Asif_Ali_Zardari_-_2009.jpg&w=640&q=50)
ਆਸਿਫ਼ ਅਲੀ ਜ਼ਰਦਾਰੀ
From Wikipedia, the free encyclopedia
ਆਸਿਫ਼ ਅਲੀ ਜ਼ਰਦਾਰੀ ਪਾਕਿਸਤਾਨ ਦਾ ਇੱਕ ਸਿਆਸਤਦਾਨ ਹੈ। ਉਹ 2008 ਤੋਂ 2013 ਤੱਕ ਪਾਕਿਸਤਾਨ ਦਾ 11ਵਾਂ ਰਾਸ਼ਟਰਪਤੀ ਵੀ ਰਿਹਾ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਦਾ ਸਹਾਇਕ ਚੇਅਰਪਰਸਨ ਵੀ ਹੈ।
ਵਿਸ਼ੇਸ਼ ਤੱਥ ਆਸਿਫ਼ ਅਲੀ ਜ਼ਰਦਾਰੀآصف علی زرداری, ਪਾਕਿਸਤਾਨ ਦਾ 11ਵਾਂ ਰਾਸ਼ਟਰਪਤੀ ...
ਆਸਿਫ਼ ਅਲੀ ਜ਼ਰਦਾਰੀ آصف علی زرداری | |
---|---|
![]() | |
ਪਾਕਿਸਤਾਨ ਦਾ 11ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 9 ਸਤੰਬਰ 2008 – 8 ਸਤੰਬਰ 2013 | |
ਪ੍ਰਧਾਨ ਮੰਤਰੀ | ਯੂਸਫ ਰਜ਼ਾ ਗਿਲਾਨੀ ਰਜਾ ਪਰਵੇਜ਼ ਅਸ਼ਰਫ਼ ਮੀਰ ਹਾਜ਼ਰ ਖਾਂ ਖੁਸਰੋ (Acting) ਨਵਾਜ਼ ਸ਼ਰੀਫ਼ |
ਤੋਂ ਪਹਿਲਾਂ | ਮੁਹੰਮਦ ਮੀਆਂ ਸੂਮਰੋ (Acting) |
ਤੋਂ ਬਾਅਦ | ਮਮਨੂਨ ਹੁਸੈਨ |
ਪ੍ਰਧਾਨ, ਪਾਕਿਸਤਾਨ ਪੀਪਲਜ਼ ਪਾਰਟੀ ਸੰਸਦ ਮੈਂਬਰ[1] | |
ਦਫ਼ਤਰ ਸੰਭਾਲਿਆ 27 ਦਸੰਬਰ 2015 | |
ਤੋਂ ਪਹਿਲਾਂ | ਅਮੀਨ ਫਾਹੀਮ |
ਪਾਕਿਸਤਾਨ ਪੀਪਲਜ਼ ਪਾਰਟੀ ਦਾ ਸਹਾਇਕ ਚੇਅਰਪਰਸਨ | |
ਦਫ਼ਤਰ ਵਿੱਚ 30 ਦਸੰਬਰ 2007 – 27 ਦਸੰਬਰ 2015 | |
ਤੋਂ ਪਹਿਲਾਂ | ਨਵਾਂ ਅਹੁਦਾ |
ਨਿੱਜੀ ਜਾਣਕਾਰੀ | |
ਜਨਮ | (1955-07-26) 26 ਜੁਲਾਈ 1955 (ਉਮਰ 69) ਕਰਾਚੀ, ਪਾਕਿਸਤਾਨ |
ਸਿਆਸੀ ਪਾਰਟੀ | ਪਾਕਿਸਤਾਨ ਪੀਪਲਜ਼ ਪਾਰਟੀ |
ਜੀਵਨ ਸਾਥੀ | ਬੇਨਜ਼ੀਰ ਭੁੱਟੋ (1987–2007) |
ਬੱਚੇ | ਬਿਲਾਵਲ ਬਖਤਾਵਰ ਅਸੀਫਾ |
ਬੰਦ ਕਰੋ