![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/d3/BAIJNATH_TEMPLE.jpg/640px-BAIJNATH_TEMPLE.jpg&w=640&q=50)
ਬਾਗੇਸ਼੍ਵਰ ਜ਼ਿਲ੍ਹਾ
From Wikipedia, the free encyclopedia
ਬਾਗੇਸ਼੍ਵਰ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ।[1] ਜ਼ਿਲ੍ਹੇ ਦਾ ਹੈਡ ਕੁਆਟਰ ਬਾਗੇਸ਼੍ਵਰ ਕਸਬੇ ਵਿਚ ਹੈ। ਇਹ ਜ਼ਿਲ੍ਹਾ ਉੱਤਰ ਅਤੇ ਪੂਰਬ ਵੱਲ ਪਿਥੌਰਾਗਢ਼ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਅਤੇ ਦੱਖਣ ਵੱਲ ਅਲਮੋੜਾ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ। ਬਗੇਸ਼ਵਰ ਦਾ ਜਿਲ੍ਹਾ 15 ਸਤੰਬਰ 1997 ਨੂੰ ਅਲਮੋੜਾ ਦੇ ਉੱਤਰੀ ਖੇਤਰਾਂ ਤੋਂ ਸਥਾਪਿਤ ਕੀਤਾ ਗਿਆ ਸੀ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਹ ਰੁਦ੍ਰਪ੍ਰਯਾਗ ਅਤੇ ਚੰਪਾਵਤ ਤੋਂ ਬਾਅਦ ਉਤਰਾਖੰਡ ਦਾ ਤੀਜਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਹੈ।
ਵਿਸ਼ੇਸ਼ ਤੱਥ ਬਾਗੇਸ਼੍ਵਰ, ਦੇਸ਼ ...
ਬਾਗੇਸ਼੍ਵਰ | |
---|---|
![]() ਬੈਜਨਾਥ ਦੇ ਪ੍ਰਾਚੀਨ ਮੰਦਰ | |
![]() ਉਤਰਾਖੰਡ ਵਿਚ ਸਥਾਨ | |
ਦੇਸ਼ | ![]() |
ਸੂਬਾ | ਉੱਤਰਾਖੰਡ |
ਡਵੀਜ਼ਨ | ਕੁਮਾਊਂ |
ਸ੍ਥਾਪਿਤ | 1997 |
ਹੈਡ ਕੁਆਟਰ | ਬਾਗੇਸ਼੍ਵਰ |
ਖੇਤਰ | |
• ਕੁੱਲ | 2,302 km2 (889 sq mi) |
ਆਬਾਦੀ (2011) | |
• ਕੁੱਲ | 2,49,462 |
• ਘਣਤਾ | 108/km2 (280/sq mi) |
ਭਾਸ਼ਾਵਾਂ | |
• ਸਰਕਾਰੀ | ਹਿੰਦੀ, ਸੰਸਕ੍ਰਿਤ |
ਪਿੰਨ | 263601 |
ਟੈਲੀਫੋਨ ਕੋਡ | 91-5962 |
ਵਾਹਨ ਰਜਿਸਟ੍ਰੇਸ਼ਨ | UK-02 |
ਵੈੱਬਸਾਈਟ | bageshwar |
ਬੰਦ ਕਰੋ