![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/77/Almora_Uttarakhand_India_2013.jpg/640px-Almora_Uttarakhand_India_2013.jpg&w=640&q=50)
ਅਲਮੋੜਾ ਜ਼ਿਲ੍ਹਾ
ਭਾਰਤ ਦੇ ਉੱਤਰਾਖੰਡ ਦਾ ਇੱਕ ਜ਼ਿਲ੍ਹਾ / From Wikipedia, the free encyclopedia
ਅਲ੍ਮੋੜਾ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਸੀ।[1] ਜ਼ਿਲ੍ਹੇ ਦਾ ਹੈਡ ਕੁਆਟਰ ਅਲ੍ਮੋੜਾ ਕਸਬੇ ਵਿੱਚ ਹੈ। 1891 ਵਿੱਚ ਸਥਾਪਤ ਅਲ੍ਮੋੜਾ ਕੁਮਾਊਂ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜ਼ਿਲ੍ਹਾ ਪੂਰਬ ਵੱਲ ਪਿਥੌਰਾਗਢ਼ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਉੱਤਰ ਵੱਲ ਬਾਗੇਸ਼੍ਵਰ ਜ਼ਿਲੇ ਅਤੇ ਦੱਖਣ ਵੱਲ ਨੈਨੀਤਾਲ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ।
ਵਿਸ਼ੇਸ਼ ਤੱਥ ਅਲ੍ਮੋੜਾ, ਦੇਸ਼ ...
ਅਲ੍ਮੋੜਾ | |
---|---|
![]() ਅਲ੍ਮੋੜਾ ਕਸਬਾ, ਜਿਥੇ ਜ਼ਿਲ੍ਹੇ ਦਾ ਹੈਡ ਕੁਆਟਰ ਸੀ। | |
![]() ਉਤਰਾਖੰਡ ਵਿੱਚ ਸਥਾਨ | |
ਦੇਸ਼ | ![]() |
ਸੂਬਾ | ਉੱਤਰਾਖੰਡ |
ਡਵੀਜ਼ਨ | ਕੁਮਾਊਂ |
ਸ੍ਥਾਪਿਤ | 1891 |
ਹੈਡ ਕੁਆਟਰ | ਅਲ੍ਮੋੜਾ |
ਖੇਤਰ | |
• ਕੁੱਲ | 3,082 km2 (1,190 sq mi) |
ਉੱਚਾਈ | 1,646 m (5,400 ft) |
ਆਬਾਦੀ (2011) | |
• ਕੁੱਲ | 6,21,927 |
• ਘਣਤਾ | 205/km2 (530/sq mi) |
ਭਾਸ਼ਾਵਾਂ | |
• ਸਰਕਾਰੀ | ਹਿੰਦੀ, ਸੰਸਕ੍ਰਿਤ |
ਪਿੰਨ | 263601 |
ਟੈਲੀਫੋਨ ਕੋਡ | 91-5962 |
ਵਾਹਨ ਰਜਿਸਟ੍ਰੇਸ਼ਨ | UK-01 |
ਵੈੱਬਸਾਈਟ | almora |
ਬੰਦ ਕਰੋ