![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/12/Baleshwarmahadev.jpg/640px-Baleshwarmahadev.jpg&w=640&q=50)
ਚੰਪਾਵਤ ਜ਼ਿਲ੍ਹਾ
From Wikipedia, the free encyclopedia
ਚੰਪਾਵਤ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ।[1] ਜ਼ਿਲ੍ਹੇ ਦਾ ਹੈਡ ਕੁਆਟਰ ਚੰਪਾਵਤ ਸ਼ਹਿਰ ਵਿਚ ਹੈ। ਇਹ ਜ਼ਿਲ੍ਹਾ ਪੂਰਬ ਵੱਲ ਨੇਪਾਲ, ਉੱਤਰ ਵੱਲ ਅਲਮੋੜਾ ਅਤੇ ਪਿਥੌਰਾਗੜ੍ਹ ਜ਼ਿਲ੍ਹੇ, ਪੱਛਮ ਵੱਲ ਨੈਨੀਤਾਲ ਜ਼ਿਲ੍ਹੇ, ਅਤੇ ਦੱਖਣ ਵੱਲ ਊਧਮ ਸਿੰਘ ਨਗਰ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ। ਊਧਮ ਸਿੰਘ ਨਗਰ ਜਿਲ੍ਹਾ 1997 ਵਿੱਚ ਪਿਥੌਰਾਗੜ੍ਹ ਜ਼ਿਲ੍ਹੇ ਦੇ ਦੱਖਣੀ ਖੇਤਰਾਂ ਨੂੰ ਤਰਾਸ਼ ਕੇ ਸਥਾਪਿਤ ਕੀਤਾ ਗਿਆ ਸੀ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਹ ਰੁਦਰਪਰਿਆਗ ਤੋਂ ਬਾਅਦ ਉਤਰਾਖੰਡ ਦਾ ਦੂਜਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਹੈ।[2]
ਵਿਸ਼ੇਸ਼ ਤੱਥ ਚੰਪਾਵਤ, ਦੇਸ਼ ...
ਚੰਪਾਵਤ | |
---|---|
![]() ਬਾਲੇਸ਼ਵਰ ਮੰਦਰ, ਚੰਪਾਵਤ | |
![]() ਉਤਰਾਖੰਡ ਵਿਚ ਸਥਾਨ | |
ਦੇਸ਼ | ![]() |
ਸੂਬਾ | ਉੱਤਰਾਖੰਡ |
ਡਵੀਜ਼ਨ | ਕੁਮਾਊਂ |
ਸ੍ਥਾਪਿਤ | 1997 |
ਹੈਡ ਕੁਆਟਰ | ਚੰਪਾਵਤ |
ਖੇਤਰ | |
• ਕੁੱਲ | 1,31,130 km2 (50,630 sq mi) |
ਆਬਾਦੀ (2011) | |
• ਕੁੱਲ | 2,59,648 |
ਭਾਸ਼ਾਵਾਂ | |
• ਸਰਕਾਰੀ | ਹਿੰਦੀ, ਸੰਸਕ੍ਰਿਤ |
ਵਾਹਨ ਰਜਿਸਟ੍ਰੇਸ਼ਨ | UK-03 |
ਵੈੱਬਸਾਈਟ | champawat |
ਬੰਦ ਕਰੋ