From Wikipedia, the free encyclopedia
ਊਧਮ ਸਿੰਘ ਨਗਰ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ।[1] ਜ਼ਿਲ੍ਹੇ ਦਾ ਹੈਡ ਕੁਆਟਰ ਰੁਦਰਪੁਰ ਸ਼ਹਿਰ ਵਿਚ ਹੈ। ਇਹ ਜ਼ਿਲ੍ਹਾ ਪੂਰਬ ਵੱਲ ਨੇਪਾਲ, ਉੱਤਰ ਵੱਲ ਚੰਪਾਵਤ ਅਤੇ ਨੈਨੀਤਾਲ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਅਤੇ ਦੱਖਣ ਵੱਲ ਉੱਤਰ ਪ੍ਰਦੇਸ਼ ਨਾਲ ਘਿਰਿਆ ਹੋਇਆ ਹੈ। ਊਧਮ ਸਿੰਘ ਨਗਰ ਜਿਲ੍ਹਾ 1995 ਵਿੱਚ ਨੈਨੀਤਾਲ ਜ਼ਿਲ੍ਹੇ ਦੇ ਦੱਖਣੀ ਤਰਾਈ ਖੇਤਰਾਂ ਤੋਂ ਸਥਾਪਿਤ ਕੀਤਾ ਗਿਆ ਸੀ।[2] 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇਹ ਦੇਹਰਾਦੂਨ ਅਤੇ ਹਰਿਦੁਆਰ ਤੋਂ ਬਾਅਦ ਉਤਰਾਖੰਡ ਦਾ ਤੀਜਾ ਸਭ ਤੋਂ ਵੱਡਾ ਜਨਸੰਖਿਆ ਵਾਲਾ ਜ਼ਿਲ੍ਹਾ ਹੈ।
ਊਧਮ ਸਿੰਘ ਨਗਰ | |
---|---|
ਦੇਸ਼ | ਭਾਰਤ |
ਸੂਬਾ | ਉੱਤਰਾਖੰਡ |
ਡਵੀਜ਼ਨ | ਕੁਮਾਊਂ |
ਸ੍ਥਾਪਿਤ | 1995 |
ਨਾਮ-ਆਧਾਰ | ਸ਼ਹੀਦ-ਏ-ਆਜ਼ਮ ਊਧਮ ਸਿੰਘ |
ਹੈਡ ਕੁਆਟਰ | ਬਾਗੇਸ਼੍ਵਰ |
ਖੇਤਰ | |
• ਕੁੱਲ | 2,908 km2 (1,123 sq mi) |
ਆਬਾਦੀ (2011) | |
• ਕੁੱਲ | 16,48,367 |
ਭਾਸ਼ਾਵਾਂ | |
• ਸਰਕਾਰੀ | ਹਿੰਦੀ, ਸੰਸਕ੍ਰਿਤ |
ਪਿੰਨ | 263153 |
ਟੈਲੀਫੋਨ ਕੋਡ | 91-5944 |
ਵਾਹਨ ਰਜਿਸਟ੍ਰੇਸ਼ਨ | UK-06, UK-18 |
ਵੈੱਬਸਾਈਟ | usnagar |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.