ਐਮ. ਕਰੁਣਾਨਿਧੀ
ਭਾਰਤੀ ਸਿਆਸਤਦਾਨ 1924 ਤੋਂ 2018 ਤੱਕ ਵੱਖੋ-ਵੱਖਰੇ ਮੌਕਿਆਂ 'ਤੇ ਤਾਮਿਲਨਾਡੂ ਦੇ ਮੁੱਖ-ਮੰਤਰੀ ਵਜੋਂ ਸੇਵਾ ਨਿਭਾਈ / From Wikipedia, the free encyclopedia
ਮੁਥੁਵੇਲ ਕਰੁਣਾਨਿਧੀ (3 ਜੂਨ 1924 - 7 ਅਗਸਤ 2018) ਭਾਰਤ ਦੇ ਰਾਜ ਤਮਿਲਨਾਡੂ ਇੱਕ ਸਿਆਸਤਦਾਨ ਹੈ। ਉਹ ਪੰਜ ਵਾਰ ਅਲੱਗ ਅਲੱਗ ਸਮਿਆਂ ਤੇ ਤਮਿਲਨਾਡੂ ਦਾ ਮੁੱਖ ਮੰਤਰੀ ਰਿਹਾ। ਉਹ ਤਮਿਲਨਾਡੂ ਦੀ ਰਾਜਨੀਤਿਕ ਪਾਰਟੀ ਦ੍ਰਾਵਿੜ ਮੁਨੇਤਰ ਕੜਗਮ[1] ਦਾ ਮੁੱਖੀ ਵੀ ਹੈ। ਉਹ ਇਸ ਪਾਰਟੀ ਦੇ ਸੰਸਥਾਪਕ ਸੀ.ਐਨ ਅਨਾਦੁਰਾਈ[2] ਤੋਂ ਲੈ ਕੇ ਹੁਣ ਤੱਕ ਇਸ ਪਾਰਟੀ ਦਾ ਮੁੱਖੀ ਸੀ। ਉਸ ਨੂੰ ਦ੍ਰਾਵਿੜ ਸਿਆਸਤ ਦੇ ਪਿਤਾਮਾ ਵੀ ਕਿਹਾ ਜਾਂਦਾ ਸੀ।[3]
ਵਿਸ਼ੇਸ਼ ਤੱਥ ਮੁਥੁਵੇਲ ਕਰੁਣਾਨਿਧੀ, ਤੀਜਾ ਤਮਿਲਨਾਡੂ ਦੇ ਮੁੱਖ ਮੰਤਰੀ ...
ਮੁਥੁਵੇਲ ਕਰੁਣਾਨਿਧੀ | |
---|---|
ਤੀਜਾ ਤਮਿਲਨਾਡੂ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 13 ਮਈ 2006 – 15 ਮਈ 2011 | |
ਤੋਂ ਪਹਿਲਾਂ | ਜੈਲਲਿਤਾ |
ਤੋਂ ਬਾਅਦ | ਜੈਲਲਿਤਾ |
ਹਲਕਾ | Chepauk |
ਦਫ਼ਤਰ ਵਿੱਚ 13 ਮਈ 1996 – 13 ਮਈ 2001 | |
ਤੋਂ ਪਹਿਲਾਂ | ਜੈਲਲਿਤਾ |
ਤੋਂ ਬਾਅਦ | ਜੈਲਲਿਤਾ |
ਹਲਕਾ | Chepauk |
ਦਫ਼ਤਰ ਵਿੱਚ 27 ਜਨਵਰੀ 1989 – 30 ਜਨਵਰੀ 1991 | |
ਤੋਂ ਪਹਿਲਾਂ | ਜਾਨਕੀ ਰਾਮਚੰਦਰਨ |
ਤੋਂ ਬਾਅਦ | ਜੈਲਲਿਤਾ |
ਹਲਕਾ | Harbour |
ਦਫ਼ਤਰ ਵਿੱਚ 15 ਮਾਰਚ 1971 – 31 ਮਾਰਚ 1976 | |
ਤੋਂ ਪਹਿਲਾਂ | ਰਾਸ਼ਟਰਪਤੀ ਰਾਜ |
ਤੋਂ ਬਾਅਦ | ਰਾਸ਼ਟਰਪਤੀ ਰਾਜ |
ਹਲਕਾ | ਸੈਦਪੇਟ |
ਦਫ਼ਤਰ ਵਿੱਚ 10 ਫ਼ਰਵਰੀ 1969 – 4 ਜਨਵਰੀ 1971 | |
ਤੋਂ ਪਹਿਲਾਂ | V. R. Nedunchezhiyan (acting) |
ਤੋਂ ਬਾਅਦ | ਰਾਸ਼ਟਰਪਤੀ ਰਾਜ |
ਹਲਕਾ | ਸੈਦਪੇਟ |
ਨਿੱਜੀ ਜਾਣਕਾਰੀ | |
ਜਨਮ | ਦਕਸ਼ਿਣਮੂਰਤੀ (1924-06-03)3 ਜੂਨ 1924 ਤਿਰੁਕੁਵਾਲਾਈ, ਮਦਰਾਸ ਪ੍ਰੈਜੀਡੈਂਸੀ, ਬ੍ਰਿਟਿਸ਼ ਇੰਡੀਆ |
ਮੌਤ | 7 ਅਗਸਤ 2018(2018-08-07) (ਉਮਰ 94) |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਦ੍ਰਾਵਿੜ ਮੁਨੇਤਰ ਕੜਗਮ |
ਜੀਵਨ ਸਾਥੀ | ਪਦਮਾਵਤੀ (ਮਰਹੂਮ) Dayalu Rajathi |
ਬੱਚੇ | M. K. Muthu M. K. Alagiri M. K. Stalin M. K. Tamilarasu M. K. Selvi Kanimozhi |
ਰਿਹਾਇਸ਼ | ਚੇਨਈ, ਤਮਿਲਨਾਡੂ, ਭਾਰਤ |
ਦਸਤਖ਼ਤ | |
ਵੈੱਬਸਾਈਟ | http://www.kalaignarkarunanidhi.com |
ਬੰਦ ਕਰੋ