![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/2b/Jayalalitha_in_2016.jpg/640px-Jayalalitha_in_2016.jpg&w=640&q=50)
ਜੈਲਲਿਤਾ
ਭਾਰਤੀ ਅਭਿਨੇਤਰੀ ਅਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ / From Wikipedia, the free encyclopedia
ਜੈਲਲਿਤਾ ਜੈਰਾਮ(24 ਫਰਵਰੀ 1948- 5 ਦਸੰਬਰ 2016),ਇੱਕ ਭਾਰਤੀ ਸਿਆਸਤਦਾਨ ਅਤੇ ਤਮਿਲਨਾਡੂ ਦੀਸਾਬਕਾ ਮੁੱਖ ਮੰਤਰੀ ਸੀ।[2] ਉਹ 1991 ਤੋਂ 1996, 2001 ਵਿੱਚ, 2002 ਤੋਂ 2006 ਅਤੇ 2011 ਤੋਂ 2014 2015 ਤੋਂ 2016 ਦੌਰਾਨ ਚਾਰ ਵਾਰ ਤਮਿਲਨਾਡੂ ਦੀ ਮੁੱਖ ਮੰਤਰੀ ਰਹਿ ਚੁੱਕੀ ਸੀ। ਇਸ ਤੋਂ ਪਹਿਲਾਂ ਉਹ ਇੱਕ ਅਦਾਕਾਰਾ ਸੀ। ਉਸ ਨੇ ਲਗਭਗ 140 ਫ਼ਿਲਮਾਂ ਵਿੱਚ ਕੰਮ ਕੀਤਾ। ਉਸ ਨੇ ਇਹ ਫ਼ਿਲਮਾਂ ਤਾਮਿਲ, ਤੇਲਗੂ ਅਤੇ ਕੰਨੜ ਵਿੱਚ ਕੀਤੀਆਂ।[3]
![Thumb image](http://upload.wikimedia.org/wikipedia/commons/thumb/a/a9/Secretary_Clinton_and_Tamil_Nadu_Chief_Minister_Javalaithaa_Shake_Hands.jpg/640px-Secretary_Clinton_and_Tamil_Nadu_Chief_Minister_Javalaithaa_Shake_Hands.jpg)
ਵਿਸ਼ੇਸ਼ ਤੱਥ ਜੈਲਲਿਤਾ, ਤਮਿਲਨਾਡੂ ਦੀ ਪੰਜ ਵਾਰ ਬਣੀ ਮੁੱਖ ਮੰਤਰੀ ...
ਜੈਲਲਿਤਾ | |
---|---|
![]() | |
ਤਮਿਲਨਾਡੂ ਦੀ ਪੰਜ ਵਾਰ ਬਣੀ ਮੁੱਖ ਮੰਤਰੀ | |
ਦਫ਼ਤਰ ਵਿੱਚ 23 ਮਈ 2015 – 5 ਦਸੰਬਰ 2016 | |
ਗਵਰਨਰ | ਕੋਨੀਜੇਤੀ ਰੋਸਾਇਹਾ |
ਤੋਂ ਪਹਿਲਾਂ | ਓ. ਪਾਨੀਰਸੇਲਵਮ |
ਤੋਂ ਬਾਅਦ | ਓ. ਪਨੀਰਸੇਲਵਮ |
ਹਲਕਾ | ਡਾ. ਰਾਧਾਕ੍ਰਿਸ਼ਨਨ ਨਗਰ |
ਦਫ਼ਤਰ ਵਿੱਚ 16 ਮਈ 2011 – 27 ਸਤੰਬਰ 2014 | |
ਤੋਂ ਪਹਿਲਾਂ | ਐਮ. ਕਰੁਣਾਨਿਧੀ |
ਤੋਂ ਬਾਅਦ | ਓ. ਪਾਨੀਰਸੇਲਵਮ[1] |
ਹਲਕਾ | ਸ੍ਰੀਰੰਗਮ |
ਦਫ਼ਤਰ ਵਿੱਚ 2 ਮਾਰਚ 2002 – 12 ਮਈ 2006 | |
ਤੋਂ ਪਹਿਲਾਂ | ਓ. ਪਾਨੀਰਸੇਲਵਮ |
ਤੋਂ ਬਾਅਦ | ਐਮ. ਕਰੁਣਾਨਿਧੀ |
ਹਲਕਾ | ਅੰਦੀਪਤੀ |
ਦਫ਼ਤਰ ਵਿੱਚ 14 ਮਈ 2001 – 21 ਸਤੰਬਰ 2001 | |
ਤੋਂ ਪਹਿਲਾਂ | ਐਮ. ਕਰੁਣਾਨਿਧੀ |
ਤੋਂ ਬਾਅਦ | ਓ. ਪਾਨੀਰਸੇਲਵਮ |
ਹਲਕਾ | ਲੜੀ ਨਹੀਂ |
ਦਫ਼ਤਰ ਵਿੱਚ 24 ਜੂਨ 1991 – 12 ਮਈ 1996 | |
ਤੋਂ ਪਹਿਲਾਂ | ਰਾਸ਼ਟਰਪਤੀ ਸ਼ਾਸਨ |
ਤੋਂ ਬਾਅਦ | ਐਮ. ਕਰੁਣਾਨਿਧੀ |
ਹਲਕਾ | ਬਾਰਗੁਰ |
ਨਿੱਜੀ ਜਾਣਕਾਰੀ | |
ਜਨਮ | (1948-02-24) 24 ਫਰਵਰੀ 1948 (ਉਮਰ 76) ਮੰਡਿਆ, ਮੈਸੂਰ ਰਾਜ (ਮੌਜੂਦਾ ਕਰਨਾਟਕ ਰਾਜ, ਭਾਰਤ) |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ |
ਰਿਹਾਇਸ਼ | ਚੇਨੱਈ, ਤਮਿਲਨਾਡੂ |
ਬੰਦ ਕਰੋ