ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੀ ਅੰਤਰਰਾਸ਼ਟਰੀ ਸੰਸਥਾ From Wikipedia, the free encyclopedia
ਦੱਖਣ-ਪੂਰਬੀ ਮੁਲਕਾਂ ਦੀ ਭਾਈਵਾਲੀ[5] (ASEAN /ˈɑːsi.ɑːn/ ਆ-ਸੀ-ਆਨ,[6] /ˈɑːzi.ɑːn/ ਆ-ਜ਼ੀ-ਆਨ)[7][8] ਦੱਖਣ-ਪੂਰਬੀ ਏਸ਼ੀਆ ਵਿੱਚ ਪੈਂਦੇ ਦਸ ਮੁਲਕਾਂ ਦੀ ਸਿਆਸੀ ਅਤੇ ਅਰਥੀ ਜੱਥੇਬੰਦੀ ਹੈ ਜੀਹਨੂੰ 8 ਅਗਸਤ, 1967 ਨੂੰ ਇੰਡੋਨੇਸ਼ੀਆ, ਮਲੇਸ਼ੀਆ, ਫ਼ਿਲਪੀਨਜ਼, ਸਿੰਘਾਪੁਰ ਅਤੇ ਥਾਈਲੈਂਡ ਨੇ ਬਣਾਇਆ ਸੀ।[9] ਉਸ ਮਗਰੋਂ ਬਰੂਨਾਏ, ਕੰਬੋਡੀਆ, ਲਾਓਸ, ਬਰਮਾ ਅਤੇ ਵੀਅਤਨਾਮ ਵੀ ਇਹਦੇ ਮੈਂਬਰ ਬਣ ਗਏ। ਇਹਦਾ ਨਿਸ਼ਾਨਾ ਮੈਂਬਰ ਦੇਸ਼ਾਂ ਦੇ ਆਰਥਿਕ ਵਾਧੇ, ਸਮਾਜਕ ਤਰੱਕੀ, ਸਮਾਜਕ ਅਤੇ ਸੱਭਿਆਚਾਰਕ ਵਿਕਾਸ ਨੂੰ ਤੇਜ਼ ਕਰਨਾ, ਇਲਾਕਾਈ ਅਮਨ ਅਤੇ ਟਿਕਾਊਪਣ ਨੂੰ ਬਚਾਉਣਾ ਅਤੇ ਮੈਂਬਰਾਂ ਨੂੰ ਆਪਸੀ ਤਕਰਾਰਾਂ ਨੂੰ ਸ਼ਾਂਤੀ ਨਾਲ਼ ਸੁਲਝਾਉਣ ਦੇ ਮੌਕੇ ਦੇਣਾ ਹੈ।[10]
ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਦੀ ਭਾਈਵਾਲੀ Association of Southeast Asian Nations | |
---|---|
ਮਾਟੋ: "One Vision, One Identity, One Community" "ਇੱਕ ਸੂਝ, ਇੱਕ ਪਛਾਣ, ਇੱਕ ਭਾਈਚਾਰਾ"[1] | |
ਐਨਥਮ: ਦੀ ਆਸੀਆਨ ਵੇ | |
ਸਦਰ ਮੁਕਾਮ | ਜਕਾਰਤਾ, ਇੰਡੋਨੇਸ਼ੀਆa |
ਕਾਰਜਕਾਰੀ ਭਾਸ਼ਾ | |
ਮੈਂਬਰੀ | 10 ਮੁਲਕ 2 ਨਿਗਰਾਨ
|
Leaders | |
• ਸਕੱਤਰ ਜਨਰਲ | Lê Lương Minh[2] |
• ਸਿਖਰ ਸੰਮੇਲਨ ਪ੍ਰੈਜ਼ੀਡੈਂਸੀ | ਫਰਮਾ:Country data ਬਰਮਾ (ਮਿਆਂਮਾਰ)[3] |
Establishment | |
• ਬੈਂਕਾਕ ਐਲਾਨ | 8 ਅਗਸਤ 1967 |
• ਖਰੜਾ | 16 ਦਸੰਬਰ 2008 |
ਖੇਤਰ | |
• ਕੁੱਲ | 4,479,210.5 km2 (1,729,432.8 sq mi) |
ਆਬਾਦੀ | |
• 2011 ਅਨੁਮਾਨ | 602,658,000 |
• ਘਣਤਾ | 135/km2 (349.6/sq mi) |
ਜੀਡੀਪੀ (ਪੀਪੀਪੀ) | 2011 ਅਨੁਮਾਨ |
• ਕੁੱਲ | US$ 3.574ਟਰਿਲੀਅਨ[4] |
• ਪ੍ਰਤੀ ਵਿਅਕਤੀ | US$ 5,930 |
ਜੀਡੀਪੀ (ਨਾਮਾਤਰ) | 2013 ਅਨੁਮਾਨ |
• ਕੁੱਲ | US$ 2.403ਟਰਿਲੀਅਨ |
• ਪ੍ਰਤੀ ਵਿਅਕਤੀ | US$ 3,909 |
ਐੱਚਡੀਆਈ (2013) | 0.669b ਮੱਧਮ |
ਮੁਦਰਾ | |
ਸਮਾਂ ਖੇਤਰ | UTC+9 ਤੋਂ +6:30 (ਆਸੀਆਨ) |
ਕਾਲਿੰਗ ਕੋਡ | |
ਇੰਟਰਨੈੱਟ ਟੀਐਲਡੀ | |
ਵੈੱਬਸਾਈਟ | |
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.