ਵੀਅਤਨਾਮ
ਦੱਖਣ-ਪੂਰਬੀ ਏਸ਼ੀਆ ਵਿੱਚ ਦੇਸ਼ From Wikipedia, the free encyclopedia
ਵੀਅਤਨਾਮ, ਅਧਿਕਾਰਕ ਤੌਰ ਉੱਤੇ ਵੀਅਤਨਾਮ ਦਾ ਸਮਾਜਵਾਦੀ ਗਣਰਾਜ (ਵੀਅਤਨਾਮੀ: Cộng hòa Xã hội chủ nghĩa Việt Nam), ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪਰਾਇਦੀਪ ਦਾ ਸਭ ਤੋਂ ਪੂਰਬੀ ਦੇਸ਼ ਹੈ। 2011 ਤੱਕ 8.78 ਕਰੋੜ ਦੀ ਅਬਾਦੀ ਦੇ ਨਾਲ ਇਹ ਦੁਨੀਆ ਦਾ 13ਵਾਂ ਅਤੇ ਏਸ਼ੀਆ ਦਾ 8ਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਵੀਅਤਨਾਮ ਸ਼ਬਦ ਦਾ ਪੰਜਾਬੀ ਤਰਜਮਾ "ਦੱਖਣੀ ਵੀਅਤ" ਹੈ ਅਤੇ ਇਸ ਨਾਮ ਨੂੰ 1945 ਵਿੱਚ ਸਵੀਕਾਰਿਆ ਗਿਆ ਸੀ। ਇਸ ਦੀਆਂ ਹੱਦਾਂ ਉੱਤਰ ਵੱਲ ਚੀਨ, ਉੱਤਰ-ਪੱਛਮ ਵੱਲ ਲਾਓਸ, ਦੱਖਣ-ਪੱਛਮ ਵੱਲ ਕੰਬੋਡੀਆ ਅਤੇ ਪੂਰਬ ਵੱਲ ਦੱਖਣੀ ਚੀਨ ਸਾਗਰ ਨਾਲ ਲੱਗਦੀਆਂ ਹਨ।[8] 1976 ਵਿੱਚ ਉੱਤਰੀ ਅਤੇ ਦੱਖਣੀ ਵੀਅਤਨਾਮ ਦੇ ਮੁੜ-ਏਕੀਕਰਨ ਮਗਰੋਂ ਇਸ ਦੀ ਰਾਜਧਾਨੀ ਹਨੋਈ ਹੀ ਰਹੀ ਹੈ। ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
ਵੀਅਤਨਾਮ ਦਾ ਸਮਾਜਵਾਦੀ ਗਣਰਾਜ Cộng hòa Xã hội chủ nghĩa Việt Nam | |||||
---|---|---|---|---|---|
| |||||
ਮਾਟੋ: Độc lập – Tự do – Hạnh phúc "ਸੁਤੰਤਰਤਾ – ਅਜ਼ਾਦੀ – ਖ਼ੁਸ਼ਹਾਲੀ" | |||||
ਐਨਥਮ: "Tiến Quân Ca" "ਸੈਨਿਕ ਕੂਚ" (ਪਹਿਲਾ ਸਲੋਕ) | |||||
![]() | |||||
ਰਾਜਧਾਨੀ | ਹਨੋਈ | ||||
ਸਭ ਤੋਂ ਵੱਡਾ ਸ਼ਹਿਰ | ਹੋ ਚੀ ਮਿੰਨ ਸ਼ਹਿਰ | ||||
ਅਧਿਕਾਰਤ ਭਾਸ਼ਾਵਾਂ | ਵੀਅਤਨਾਮੀ | ||||
ਅਧਿਕਾਰਕ ਲਿਪੀਆਂ | ਵੀਅਤਨਾਮੀ ਵਰਨਮਾਲਾ | ||||
ਵਸਨੀਕੀ ਨਾਮ | ਵੀਅਤਨਾਮੀ | ||||
ਸਰਕਾਰ | ਮਾਰਕਸਵਾਦੀ-ਲੈਨਿਨਵਾਦੀ ਲੋਕਤੰਤਰੀ ਇੱਕ-ਪਾਰਟੀ ਮੁਲਕ | ||||
• ਰਾਸ਼ਟਰਪਤੀ | To Lam | ||||
• ਪ੍ਰਧਾਨ ਮੰਤਰੀ | ਅੰਗੁਏਨ ਤਾਨ ਦੁੰਗ | ||||
• ਰਾਸ਼ਟਰੀ ਸਭਾ ਦਾ ਚੇਅਰਮੈਨ | ਅੰਗੁਏਨ ਸਿੰਨ ਹੁੰਗ | ||||
• ਮੁੱਖ ਜੱਜ | ਤਰੂੰਗ ਹੋਆ ਬਿੰਨ | ||||
• General Secretary | Nguyễn Phú Trọng | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਨਿਰਮਾਣ | |||||
• ਚੀਨ ਤੋਂ ਸੁਤੰਤਰਤਾ | 938 | ||||
• ਫ਼ਰਾਂਸ ਤੋਂ ਸੁਤੰਤਰਤਾ | 2 ਸਤੰਬਰ 1945 | ||||
• ਮੁੜ-ਏਕੀਕਰਨ | 2 ਜੁਲਾਈ 1976[1] | ||||
• ਵਰਤਮਾਨ ਸੰਵਿਧਾਨ | 15 ਅਪਰੈਲ 1992 | ||||
ਖੇਤਰ | |||||
• ਕੁੱਲ | 331,210 km2 (127,880 sq mi) (65ਵਾਂ) | ||||
• ਜਲ (%) | 6.4[2] | ||||
ਆਬਾਦੀ | |||||
• 2011 ਅਨੁਮਾਨ | 87,840,000[3] (13ਵਾਂ) | ||||
• ਘਣਤਾ | 265/km2 (686.3/sq mi) (46ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $320.874 ਬਿਲੀਅਨ[4] | ||||
• ਪ੍ਰਤੀ ਵਿਅਕਤੀ | $3,549[4] | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $135.411 ਬਿਲੀਅਨ[4] | ||||
• ਪ੍ਰਤੀ ਵਿਅਕਤੀ | $1,498[4] | ||||
ਗਿਨੀ (2008) | 38[5] Error: Invalid Gini value | ||||
ਐੱਚਡੀਆਈ (2011) | 0.593[6] Error: Invalid HDI value · 128ਵਾਂ | ||||
ਮੁਦਰਾ | ਦੌਂਗ (₫)[7] (VND) | ||||
ਸਮਾਂ ਖੇਤਰ | UTC+7 (ਇੰਡੋਚਾਈਨਾ ਸਮਾਂ UTC+7) | ||||
UTC+7 (ਕੋਈ DST ਨਹੀਂ) | |||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | 84 | ||||
ਇੰਟਰਨੈੱਟ ਟੀਐਲਡੀ | .vn | ||||
![]() ਵੀਅਤਨਾਮ ਅਤੇ ਉਸ ਦੇ ਗੁਆਂਢੀਆਂ ਨੂੰ ਦਰਸਾਉਂਦਾ ਇੰਡੋਚਾਈਨਾ ਪਰਾਇਦੀਪ ਦਾ ਨਕਸ਼ਾ। | |||||
|
ਤਸਵੀਰਾਂ
- ਇਹ "ਚਾ ਚੈਨ ਟੈਂਗ" ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ, ਇੱਕ ਕਿਸਮ ਦਾ ਰੈਸਟੋਰੈਂਟ ਆਮ ਤੌਰ 'ਤੇ ਹਾਂਗ ਕਾਂਗ, ਮਕਾਓ ਅਤੇ ਗੁਆਂਗਡਾਂਗ ਦੇ ਕੁਝ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ।
- ਉੱਤਰੀ ਵੀਅਤਨਾਮ ਵਿਚ ਸਾਪਾ ਪਿੰਡ ਦੀ ਇਕ ਪਹਾੜੀ ਦੀ ਚੋਟੀ 'ਤੇ ਬੱਚੇ ਚਿੱਕੜ ਵਿਚ ਖੇਡਦੇ ਹਨ
- ਵੀਅਤਨਾਮ ਦੇ ਹਨੋਈ ਵਿੱਚ ਇੱਕ ਬਰਸਾਤੀ ਗਲੀ ਤੇ ਇੱਕ ਫੁੱਲ ਦੀ ਦੁਕਾਨ
- ਦਿ ਨੰਗ ਵਿਚ ਮੰਦਰ
- ਰਵਾਇਤੀ ਪਹਿਰਾਵੇ ਵਿਚ ਪੁਰਾਣੀਆਂ ਵੀਅਤਨਾਮੀ ਔਰਤਾਂ
- ਗਲੀ ਦੀਆਂ ਮਹਿਲਾਵਾਂ ਫਲ ਵੇਚ ਰਹੀਆਂ ਹਨ
ਪ੍ਰਸ਼ਾਸਕੀ ਵਿਭਾਗ
ਵੀਅਤਨਾਮ ਨੂੰ 58 ਸੂਬਿਆਂ (ਵੀਅਤਨਾਮੀ: tỉnh, ਚੀਨੀ 省, shěng ਤੋਂ) ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਪੰਜ ਨਗਰਪਾਲਿਕਾਵਾਂ (thành phố trực thuộc trung ương) ਵੀ ਹਨ ਜੋ ਕਿ ਪ੍ਰਸ਼ਾਸਕੀ ਪੱਧਰ ਉੱਤੇ ਸੂਬਿਆਂ ਦੇ ਬਰਾਬਰ ਹਨ।
ਲਾਲ ਦਰਿਆ ਡੈਲਟਾ
Bắc Ninh |
ਦੋਂਗ ਬਕ(ਉੱਤਰ-ਪੂਰਬ)
ਬਕ ਗਿਆਂਗ |
ਤਾਈ ਬਕ (ਉੱਤਰ-ਪੱਛਮ)
ਤਿਏਨ ਬਿਏਨ |
ਬਕ ਤਰੁੰਗ ਬੋ (ਮੱਧ-ਉੱਤਰੀ ਤਟ)
ਹਾ ਤਿਨ |
ਤਾਈ ਅੰਗੁਏਨ (ਮੱਧ ਉੱਚ-ਭੋਂਆਂ)
ਡਕ ਲਕ |
ਨਮ ਤਰੁੰਗ ਬੋ (ਮੱਧ-ਦੱਖਣੀ ਤਟ)
ਬਿਨ ਦਿਨ |
ਦੋਂਗ ਨਮ ਬੋ (ਦੱਖਣ-ਪੂਰਬ)
ਬਾ ਰੀਆ-ਵੁੰਗ ਤਾਊ |
ਮਿਕੋਂਗ ਦਰਿਆ ਡੈਲਟਾ
ਅਨ ਗਿਆਂਗ |
ਸੂਬੇ ਸੂਬਾਈ ਨਗਰਪਲਿਕਾਵਾਂ (thành phố trực thuộc tỉnh), ਨਗਰ-ਖੇਤਰਾਂ (thị xã) ਅਤੇ ਕਾਊਂਟੀਆਂ (huyện) ਵਿੱਚ ਵੰਡੇ ਹੋਏ ਹਨ, ਜੋ ਅੱਗੋਂ ਨਗਰਾਂ(thị trấn) ਜਾਂ ਪਰਗਣਿਆਂ (xã) ਵਿੱਚ ਵੰਡੇ ਹੋਏ ਹਨ। ਕੇਂਦਰੀ ਸ਼ਾਸਤ ਨਗਰਪਾਲਿਕਾਵਾਂ ਅੱਗੋਂ ਜ਼ਿਲ੍ਹਿਆਂ (quận) ਅਤੇ ਕਾਊਂਟੀਆਂ ਵਿੱਚ ਵੰਡੀਆਂ ਹੋਈਆਂ ਹਨ ਜੋ ਅੱਗੋਂ ਹਲਕਿਆਂ (phường) ਵਿੱਚ ਵੰਡੇ ਹੋਏ ਹਨ।
ਭੂਗੋਲ

ਵੀਅਤਨਾਮ 8° ਤੋਂ 24° ਉੱਤਰੀ ਲੈਟੀਟਿਊਡ ਅਤੇ 102° ਤੋਂ 110° ਪੂਰਬੀ ਲੌਂਗੀਟਿਊਡ ਵਿਚਕਾਰ ਕਰੀਬ 127,881 ਮੁਰੱਬਾ ਮੀਲ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਜੋ ਕਿ ਜਰਮਨੀ ਲਗਭਗ ਦੇ ਬਰਾਬਰ ਹੈ। ਇਸ ਦੀ ਜ਼ਿਆਦਾਤਰ ਧਰਤੀ ਪਹਾਡੀ ਅਤੇ ਸੰਘਣੇ ਜੰਗਲਾਂ ਨੇ ਘੇਰੀ ਹੋਈ ਹੈ।
- CIA World Factbook Archived 2020-05-17 at the Wayback Machine.
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.