ਤਮਿਲ਼ ਭਾਸ਼ਾ
ਭਾਰਤੀ ਉਪ-ਮਹਾਂਦੀਪ ਦੀ ਦ੍ਰਾਵਿੜ ਭਾਸ਼ਾ From Wikipedia, the free encyclopedia
ਤਮਿਲ਼ (ਤਮਿਲ਼: தமிழ்), ਜਾਂ ਤਾਮਿਲ਼, ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ[8] ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸ੍ਰੀ ਲੰਕਾ ਦੇ ਤਮਿਲ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ ਤਾਮਿਲ ਨਾਡੂ ਅਤੇ ਸਿੰਘਾਪੁਰ ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀਭਾਸ਼ਾ[9] ਹੈ। ਇਸ ਤੋਂ ਬਿਨਾਂ ਇਹ ਮਲੇਸ਼ੀਆ, ਅਮਰੀਕਾ, ਮਾਰੀਸ਼ਸ ਅਤੇ ਵਿਅਤਨਾਮ ਵਿੱਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿੱਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।
ਤਮਿਲ਼ | |
---|---|
தமிழ் ਤਮਿਲ਼ | |
![]() | |
ਜੱਦੀ ਬੁਲਾਰੇ | ਭਾਰਤ, ਸ੍ਰੀ ਲੰਕਾ, ਫਿਲਪੀਨ, ਮਲੇਸ਼ੀਆ, ਸਿੰਘਾਪੁਰ, ਰੀਯੂਨੀਅਨ, ਮਾਰਾਸੀਅਸ, ਪਾਂਡੀਚਰੀ, ਇੰਡੋਨੇਸ਼ੀਆ, ਅੰਡੇਮਾਨ ਅਤੇ ਨਿਕੋਬਾਰ ਟਾਪੂ |
ਨਸਲੀਅਤ | ਤਾਮੀਲਾਰ |
Native speakers | ੭ ਕਰੋੜ (੨੦੦੭ ਮੁਤਾਬਕ)[1] ੮੦ ਲੱਖ ਦੀ ਦੂਜੀ ਭਾਸ਼ਾ[2] |
ਦ੍ਰਾਵੜੀ
| |
ਲਿਖਤੀ ਪ੍ਰਬੰਧ | ਤਮਿਲ਼ ਲਿਪੀ (ਬ੍ਰਾਹਮੀ) ਤਮਿਲ਼ ਬਰੇਲ |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭਾਰਤ ਵਿੱਚ: ਤਾਮਿਲਨਾਡੂ[3] ਅਤੇ ਪਾਂਡੀਚਰੀ,[4] ਫਰਮਾ:Country data ਸ੍ਰੀ ਲੰਕਾ,[5] ਅਤੇ ਫਰਮਾ:Country data ਸਿੰਘਾਪੁਰ.[6] ਸਰਕਾਰੀ ਕਾਨੂੰਨੀ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | ta |
ਆਈ.ਐਸ.ਓ 639-2 | tam |
ਆਈ.ਐਸ.ਓ 639-3 | Either:tam – ਅਜੋਕੀ ਤਮਿਲ਼oty – ਪੁਰਾਣੀ ਤਮਿਲ਼ |
Linguist List | oty ਪੁਰਾਣੀ ਤਮਿਲ਼ |
![]() ਸੰਸਾਰਭਰ ਵਿੱਚ ਤਮਿਲ਼ ਬੋਲਣ ਵਾਲ਼ਿਆਂ ਦਾ ਵੇਰਵਾ |
ਤਕਰੀਬਨ 7 ਕਰੋੜ ਲੋਕ ਇਸਨੂੰ ਮਾਂ ਬੋਲੀ ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਮਿਲ਼ ਲਿਪੀ ਵਿੱਚ ਲਿਖੀ ਜਾਂਦੀ ਹੈ।
ਤਮਿਲ਼ ਸਾਹਿਤ ਦਾ ਸ਼ੁਰੂਆਤੀ ਸਮਾਂ, ਸੰਗਮ ਸਾਹਿ, ਈਸਾ ਤੋਂ 300 ਸਾਲ ਪਹਿਲਾਂ ਦਾ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਅਮੀਰ ਸਾਹਿਤਾਂ ਵਿੱਚੋਂ ਇੱਕ ਹੈ।[ਸਰੋਤ ਚਾਹੀਦਾ]
ਹਵਾਲੇ
Wikiwand - on
Seamless Wikipedia browsing. On steroids.