ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ
From Wikipedia, the free encyclopedia
ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏ. ਆਈ. ਡੀ. ਐੱਮ. ਕੇ.) ਤਾਮਿਲਨਾਡੂ ਅਤੇ ਪਾਂਡੀਚਰੀ ਦੀ ਇੱਕ ਸਿਆਸੀ ਪਾਰਟੀ ਹੈ। ਇਸ ਪਾਰਟੀ ਦਾ ਬਾਨੀ ਐਮ. ਜੀ. ਰਾਮਾਚੰਦਰ ਸਨ। 1972 ਇਹ ਪਾਰਟੀ ਦ੍ਰਵਿੜ ਮੁਨੇਤਰ ਕੜਗਮ ਜਾਂ ਡੀ.ਐਮ. ਕੇ ਪਾਰਟੀ ਤੋਂ ਵੱਖ ਹੋ ਕੇ ਬਣਾਈ ਗਈ ਸੀ। ਪਾਰਟੀ ਦਾ ਮੁੱਖ ਦਫ਼ਤਰ ਚੇਨੱਈ ਵਿਖੇ ਹੈ। 1989 ਤੋਂ ਇਸ ਪਾਰਟੀ ਦਾ ਪ੍ਰਧਾਨ ਕੁਮਾਰੀ ਜੇ. ਜੈਲਲਤਾ ਹੈ। ਪਾਰਟੀ ਤਾਮਿਲਨਾਡੁ 'ਚ ਛੇ ਵਾਰੀ ਆਪਣੀ ਸਰਕਾਰ ਬਣਾ ਚੁੱਕੀ ਹੈ।
ਵਿਸ਼ੇਸ਼ ਤੱਥ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ, ਆਗੂ ...
ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ | |
---|---|
ਆਗੂ | ਓਪਸ-ਈ.ਪੀ.ਐੱਸ |
ਸਥਾਪਨਾ | 17 ਜਨਵਰੀ 1972 (1972-01-17) ਐਮ. ਜੀ. ਰਾਮਾਚੰਦਰ |
ਮੁੱਖ ਦਫ਼ਤਰ |
|
ਅਖ਼ਬਾਰ | ਨਮਧੁ ਪੁਰਾਚੀ ਥਲੈਵੀ ਅੰਮਾ |
ਵਿਚਾਰਧਾਰਾ | ਲੋਕ ਪੱਖੀ ਜਮਹੂਰੀ ਸਮਾਜਵਾਦ |
ਸਿਆਸੀ ਥਾਂ | ਕੇਂਦਰ ਅਤੇ ਲੈਫਟ |
ਰੰਗ | ਹਰਾ |
ਈਸੀਆਈ ਦਰਜੀ | ਪ੍ਰਾਂਤ ਪਾਰਟੀ[1] |
ਲੋਕ ਸਭਾ ਵਿੱਚ ਸੀਟਾਂ | 1 / 545
|
ਰਾਜ ਸਭਾ ਵਿੱਚ ਸੀਟਾਂ | 5 / 245
|
ਵਿੱਚ ਸੀਟਾਂ | 75 / 234
|
ਵੈੱਬਸਾਈਟ | |
aiadmk | |
ਬੰਦ ਕਰੋ