ਭਾਰਤ ਦਾ ਚੋਣ ਕਮਿਸ਼ਨ
From Wikipedia, the free encyclopedia
ਭਾਰਤ ਦਾ ਚੋਣ ਕਮਿਸ਼ਨਰ ਜਾਂ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨਾਲ ਗਲਤਵਹਿਮੀ ਨਾ ਪਾਲੀ ਜਾਵੇ।
ਭਾਰਤੀ ਚੋਣ ਕਮਿਸ਼ਨ (ਅੰਗਰੇਜ਼ੀ: Election Commission of India, ਹਿੰਦੀ: भारत निर्वाचन आयोग) ਇੱਕ ਖੁਦਮੁਖਤਿਆਰ ਅਤੇ ਸੰਵਿਧਾਨਿਕ ਤੌਰ 'ਤੇ ਸਥਾਪਿਤ ਸੰਘੀ ਅਥਾਰਿਟੀ ਹੈ ਜਿਸਦਾ ਗਠਨ ਭਾਰਤ ਵਿੱਚ ਆਜ਼ਾਦ ਅਤੇ ਨਿਰਪੱਖ ਤੌਰ 'ਤੇ ਭਾਰਤ ਦੇ ਵੱਖ-ਵੱਖ ਪ੍ਰਤੀਨਿਧੀ ਅਦਾਰਿਆਂ ਵਿੱਚ ਪ੍ਰਤੀਨਿਧੀ ਚੁਣਨ ਲਈ ਕੀਤਾ ਗਿਆ ਸੀ। ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ। ਇਹ ਸੰਵਿਧਾਨ ਦੇ ਅਧੀਨ ਕੰਮ ਕਰਦਾ ਹੈ। ਭਾਰਤ ਦੇ ਸੁਪਰੀਮ ਕੋਰਟ ਅਨੁਸਾਰ ਜਦੋਂ ਕਿਸੇ ਸਥਿਤੀ ਵਿੱਚ ਭਾਰਤੀ ਕਾਨੂੰਨ ਸ਼ਾਂਤ ਹੁੰਦਾ ਹੈ ਤਾਂ ਸੰਵਿਧਾਨ ਅਧੀਨ ਚੋਣ ਕਮਿਸ਼ਨ ਆਪਣੇ ਵਾਜਬ ਫੈਸਲੇ ਲੈ ਸਕਦਾ ਹੈ।
ਵਿਸ਼ੇਸ਼ ਤੱਥ ਸੰਵਿਧਾਨਿਕ ਬਾਡੀ ਜਾਣਕਾਰੀ, ਸਥਾਪਨਾ ...
ਸੰਵਿਧਾਨਿਕ ਬਾਡੀ ਜਾਣਕਾਰੀ | |
---|---|
ਸਥਾਪਨਾ | 25 ਜਨਵਰੀ 1950; 74 ਸਾਲ ਪਹਿਲਾਂ (1950-01-25) (ਬਾਅਦ ਵਿੱਚ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਣ ਲੱਗਿਆ।) |
ਅਧਿਕਾਰ ਖੇਤਰ | ਭਾਰਤ |
ਮੁੱਖ ਦਫ਼ਤਰ | ਨਿਰਵਾਚਨ ਸਦਨ, ਅਸ਼ੋਕ ਰੋਡ, ਨਵੀਂ ਦਿੱਲੀ[1] 28°37′26″N 77°12′40″E |
ਕਰਮਚਾਰੀ | ਤਕਰੀਬਨ 300 |
ਸੰਵਿਧਾਨਿਕ ਬਾਡੀ ਕਾਰਜਕਾਰੀ |
|
ਵੈੱਬਸਾਈਟ | ਅਧਿਕਾਰਤ ਵੈੱਬਸਾਈਟ |
ਬੰਦ ਕਰੋ