ਹਰਾ
ਜੋੜਨ ਵਾਲਾ ਪ੍ਰਾਇਮਰੀ ਰੰਗ, ਨੀਲੇ ਅਤੇ ਪੀਲੇ ਵਿਚਕਾਰ ਦਿਖਾਈ ਦਿੰਦਾ ਹੈ / From Wikipedia, the free encyclopedia
ਹਰਾ ਜਾਂ ਸਾਵਾ ਇੱਕ ਰੰਗ ਹੈ ਜੋ ਕਿ ਦਿਖਣਯੋਗ ਪ੍ਰਕਾਸ਼ ਦੇ ਸਪੈਕਟ੍ਰਮ ਵਿੱਚ ਨੀਲੇ ਅਤੇ ਪੀਲੇ ਰੰਗ ਦੇ ਵਿਚਕਾਰ ਆਉਂਦਾ ਹੈ। ਇਸਦੀ ਤਰੰਗ-ਲੰਬਾਈ 495–570 nm ਦੇ ਕਰੀਬ ਹੈ। ਸਬਟ੍ਰੈਕਟਿਵ ਰੰਗ ਪ੍ਰਣਾਲੀ ਅਨੁਸਾਰ ਹਰਾ ਰੰਗ, ਪੀਲੇ ਅਤੇ ਨੀਲੇ ਰੰਗਾਂ ਨੂੰ ਮਿਸ਼ਰਿਤ ਕਰਕੇ ਜਾਂ ਆਰ.ਜੀ.ਬੀ ਰੰਗ ਨਮੂਨੇ ਅਨੁਸਾਰ ਇਸਨੂੰ ਬਣਾਉਣ ਲਈ ਪੀਲੇ ਤੇ ਸਯਾਨ ਨੂੰ ਮਿਲਾਇਆ ਜਾਂਦਾ ਹੈ। ਲਾਲ ਅਤੇ ਨੀਲੇ ਸਮੇਤ ਇਹ ਇੱਕ ਮੁੱਢਲਾ ਰੰਗ ਹੈ ਅਤੇ ਸਾਰੇ ਰੰਗ ਇਹਨਾਂ ਤਿੰਨਾਂ ਰੰਗਾਂ ਨੂੰ ਮਿਲਾ ਕੇ ਹੀ ਬਣਦੇ ਹਨ।
ਵਿਸ਼ੇਸ਼ ਤੱਥ ਹਰਾ, ਵਰਣਪੱਟ ਦੇ ਕੋਆਰਡੀਨੇਟ ...
ਹਰਾ | |
---|---|
ਵਰਣਪੱਟ ਦੇ ਕੋਆਰਡੀਨੇਟ | |
ਤਰੰਗ ਲੰਬਾਈ | 520–570 nm |
ਵਾਰਵਾਰਤਾ | ~575–525 THz |
ਆਮ ਅਰਥ | |
ਕੁਦਰਤ, ਵਾਧਾ, ਘਾਹ, ਆਸ, ਜੁਆਨੀ, ਅਲੜਪੁਣਾ, ਸਿਹਤ, ਬਿਮਾਰੀ, ਆਇਰਿਸ਼ ਰਾਸ਼ਟਰਵਾਦ, ਇਸਲਾਮ, ਬਸੰਤ, ਸੇਂਟ ਪੈਟਰਿਕ ਡੇ, ਮੁਦਰਾ (ਅਮਰੀਕੀ ਡਾਲਰ), ਲਾਲਚ, ਅਤੇ ਈਰਖਾ[1][2][3] | |
ਰੰਗ ਕੋਆਰਡੀਨੇਟ | |
ਹੈਕਸ ਟ੍ਰਿਪਲੈਟ | #008000 |
sRGBB (r, g, b) | (0, 128, 0) |
ਸਰੋਤ | sRGB approximation to NCS S 2060-G[4] |
B: Normalized to [0–255] (byte) |
ਬੰਦ ਕਰੋ