ਆਰ ਕੇ ਲਕਸ਼ਮਣ
From Wikipedia, the free encyclopedia
ਰਾਸੀਪੁਰਮ ਕ੍ਰਿਸ਼ਣਸਵਾਮੀ ਲਕਸ਼ਮਣ (23 ਅਕਤੂਬਰ,1921 – 26 ਜਨਵਰੀ,2015]]), ਸੰਖੇਪ ਵਿੱਚ ਆਰ.ਕੇ. ਲਕਸ਼ਮਣ, ਭਾਰਤ ਦਾ ਇੱਕ ਪ੍ਰਮੁੱਖ ਵਿਅੰਗ-ਚਿੱਤਰਕਾਰ ਸੀ। ਆਪਣੇ ਚਿੱਤਰਾਂ ਨਾਲ ਆਪਣੀ ਕੂਚੀ ਨਾਲ ਆਮ ਆਦਮੀ ਦੀ ਪੀੜ੍ਹ ਨੂੰ ਉਲੀਕ ਕੇ ਤਾਂ ਉਹ ਪਿੱਛਲੀ ਅੱਧੀ ਸਦੀ ਤੋਂ ਲੋਕਾਂ ਨੂੰ ਦੱਸਦਾ ਆ ਰਿਹਾ ਸੀ; ਸਮਾਜ ਦੀਆਂ ਵਿਕ੍ਰਿਤੀਆਂ, ਰਾਜਨੀਤਕ ਵਿਦੂਸ਼ਕਾਂ ਅਤੇ ਉਹਨਾਂ ਦੀ ਵਿਚਾਰਧਾਰਾ ਦੀਆਂ ਵਿਖਮਤਾਵਾਂ ਬਾਰੇ ਵੀ ਉਹ ਤਿੱਖੀਆਂ ਬਰਸ਼ ਛੋਹਾਂ ਲਾਉਂਦਾ ਹੈ। ਲਕਸ਼ਮਣ ਸਭ ਤੋਂ ਜਿਆਦਾ ਆਪਣੇ ਕਾਮਿਕ ਸਟਰਿਪ ਦ ਕਾਮਨ ਮੈਨ ਜੋ ਉਸ ਨੇ ਦ ਟਾਈਮਸ ਆਫ ਇੰਡੀਆ[1] ਵਿੱਚ ਲਿਖਿਆ ਸੀ, ਲਈ ਪ੍ਰਸਿੱਧ ਹੈ।
ਵਿਸ਼ੇਸ਼ ਤੱਥ ਆਰ ਕੇ ਲਕਸ਼ਮਣ, ਜਨਮ ...
ਆਰ ਕੇ ਲਕਸ਼ਮਣ | |
---|---|
ਜਨਮ | ( 1921-10-23)23 ਅਕਤੂਬਰ 1921 |
ਮੌਤ | 26 ਜਨਵਰੀ 2015(2015-01-26) (ਉਮਰ 93) |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਵਿਅੰਗ-ਚਿੱਤਰਕਾਰ |
ਲਈ ਪ੍ਰਸਿੱਧ | ਆਮ ਆਦਮੀ ਕਾਰਟੂਨ |
ਜੀਵਨ ਸਾਥੀ |
|
ਰਿਸ਼ਤੇਦਾਰ | ਆਰ ਕੇ ਨਰਾਇਣ (ਭਰਾ) |
ਪੁਰਸਕਾਰ | ਪਦਮ ਭੂਸ਼ਣ, ਪਦਮ ਵਿਭੂਸ਼ਣ, ਰਮੋਨ ਮੈਗਸੇਸੇ ਅਵਾਰਡ |
ਦਸਤਖ਼ਤ | |
![]() |
ਬੰਦ ਕਰੋ