![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/51/RK_Narayan_and_his_wife_Rajam.jpg/640px-RK_Narayan_and_his_wife_Rajam.jpg&w=640&q=50)
ਆਰ. ਕੇ. ਨਰਾਇਣ
ਭਾਰਤੀ ਲੇਖਕ / From Wikipedia, the free encyclopedia
ਆਰ. ਕੇ. ਨਰਾਇਣ (10 ਅਕਤੂਬਰ 1906 - 13 ਮਈ 2001) ਅੰਗਰੇਜ਼ੀ ਸਾਹਿਤ ਦਾ ਭਾਰਤੀ ਨਾਵਲਕਾਰ ਅਤੇ ਲੇਖਕ ਸੀ। ਉਸ ਦਾ ਪੂਰਾ ਨਾਮ ਰਾਸੀਪੁਰਮ ਕ੍ਰਿਸ਼ਣਸਵਾਮੀ ਅਈਅਰ ਨਰਾਇਣ ਸਵਾਮੀ ਸੀ।
ਵਿਸ਼ੇਸ਼ ਤੱਥ ਆਰ ਕੇ ਨਰਾਇਣ, ਜਨਮ ...
ਆਰ ਕੇ ਨਰਾਇਣ | |
---|---|
![]() | |
ਜਨਮ | ਰਾਸੀਪੁਰਮ ਕ੍ਰਿਸ਼ਨਾਸਵਾਮੀ ਆਇਰ ਨਰਾਇਣਾ ਸਵਾਮੀ (1906-10-10)10 ਅਕਤੂਬਰ 1906 ਮਦਰਾਸ, ਭਾਰਤ (ਹੁਣ ਚੇਨਈ, ਤਮਿਲਨਾਡੂ, ਭਾਰਤ) |
ਮੌਤ | 13 ਮਈ 2001(2001-05-13) (ਉਮਰ 94) ਚੇਨਈ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਥਾ-ਸਾਹਿਤ, ਕਾਲਪਨਿਕ |
ਪ੍ਰਮੁੱਖ ਅਵਾਰਡ | ਪਦਮ ਵਿਭੂਸ਼ਨ, ਸਾਹਿਤ ਅਕਾਦਮੀ ਸਨਮਾਨ, ਬੇਨਸਨ ਮੈਡਲ |
ਬੰਦ ਕਰੋ