1883
From Wikipedia, the free encyclopedia
1883 88 19ਵੀਂ ਸਦੀ ਅਤੇ 1880 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
- 4 ਮਈ – ਪੱਛਮੀ ਬੰਗਾਲ ਦੇ ਸੁਰੇਂਦਰ ਨਾਥ ਬੈਨਰਜੀ ਇੱਕ ਪੱਤਰਕਾਰ ਦੇ ਰੂਪ 'ਚ ਜੇਲ ਜਾਣ ਵਾਲੇ ਪਹਿਲੇ ਵਿਅਕਤੀ ਬਣੇ।
- 24 ਮਈ – ਅਮਰੀਕਾ ਦਾ ਮਸ਼ਹੂਰ ਬਰੁਕਲਿਨ ਬਰਿਜ ਜੋ 1595 ਫ਼ੁਟ ਲੰਮਾ ਹੈ, ਤਿਆਰ ਹੋ ਕੇ ਲੋਕਾਂ ਵਾਸਤੇ ਖੋਲ੍ਹ ਦਿਤਾ ਗਿਆ। ਇਹ ਪੁਲ ਮੈਨਹੈਟਨ ਟਾਪੂ ਨੂੰ ਬਰੁਕਲਿਨ, ਨਿਊਯਾਰਕ ਨਾਲ ਜੋੜਦਾ ਹੈ।
- 28 ਮਈ – ਭਾਰਤੀ ਕਵੀ ਅਤੇ ਰਾਜਨੇਤਾ ਵਿਨਾਇਕ ਦਮੋਦਰ ਸਾਵਰਕਰ ਦਾ ਜਨਮ ਹੋਇਆ।
ਜਨਮ
ਮਰਨ
![]() |
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Wikiwand - on
Seamless Wikipedia browsing. On steroids.