ਦਲ ਖ਼ਾਲਸਾ (ਸਿੱਖ ਫੌਜ)
ਪੰਜਾਬ ਵਿੱਚ ਸਿੱਖ ਫੌਜ / From Wikipedia, the free encyclopedia
ਦਲ ਖ਼ਾਲਸਾ ਸਿੱਖ ਮਿਸਲਾਂ ਦੇ ਸੰਯੁਕਤ ਫੌਜੀ ਬਲਾਂ ਦਾ ਨਾਮ ਸੀ ਜੋ 18ਵੀਂ ਸਦੀ (1735-1799) ਵਿੱਚ ਪੰਜਾਬ ਖੇਤਰ ਵਿੱਚ ਕੰਮ ਕਰਦੀਆਂ ਸਨ। ਇਸਦੀ ਦੀ ਸਥਾਪਨਾ ਨਵਾਬ ਕਪੂਰ ਸਿੰਘ ਦੁਆਰਾ 1730 ਦੇ ਅੱਧ ਵਿੱਚ ਕੀਤੀ ਗਈ ਸੀ। ਦਲ ਖ਼ਾਲਸਾ ਦੇ ਆਗੂ ਸਾਲ ਵਿੱਚ ਦੋ ਵਾਰ ਸਰਬੱਤ ਖ਼ਾਲਸਾ ਲਈ ਅੰਮ੍ਰਿਤਸਰ ਵਿੱਚ ਇਕੱਠੇ ਹੁੰਦੇ ਸਨ।
ਵਿਸ਼ੇਸ਼ ਤੱਥ ਦਲ ਖ਼ਾਲਸਾ, ਸਰਗਰਮ ...
ਦਲ ਖ਼ਾਲਸਾ | |
---|---|
ਸਰਗਰਮ | 1735 – 1799 |
ਭੰਗ | 1799 |
ਦੇਸ਼ | ਖ਼ਾਲਸਾ ਰਾਜ ਆਹਲੂਵਾਲੀਆ ਮਿਸਲ ਭੰਗੀ ਮਿਸਲ ਕਨ੍ਹੱਈਆ ਮਿਸਲ ਰਾਮਗੜ੍ਹੀਆ ਮਿਸਲ ਸਿੰਘਪੁਰੀਆ ਮਿਸਲ ਕਰੋੜ ਸਿੰਘੀਆ ਮਿਸਲ ਨਿਸ਼ਾਨਵਾਲੀਆ ਮਿਸਲ ਸ਼ੁੱਕਰਚੱਕੀਆ ਮਿਸਲ ਡੱਲੇਵਾਲੀਆ ਮਿਸਲ ਨਕਈ ਮਿਸਲ ਸ਼ਹੀਦਾਂ ਮਿਸਲ |
ਵਫਾਦਾਰੀ | ਖ਼ਾਲਸਾ |
ਬ੍ਰਾਂਚ |
|
ਭੂਮਿਕਾ | ਪੈਦਲ, ਘੋੜਸਵਾਰ[1] |
ਦਾ ਅੰਗ | ਮਿਸਲਦਾਰੀ ਸਿਸਟਮ |
Garrison/HQ | ਅਕਾਲ ਤਖ਼ਤ, ਅੰਮ੍ਰਿਤਸਰ |
ਮਾਟੋ | ਦੇਗ ਤੇਗ ਫਤਹਿ |
ਰੰਗ | ਗੂੜ੍ਹਾ ਨੀਲਾ, ਬਸੰਤੀ |
Equipment | ਤਲਵਾਰ, ਬਾਰੂਦੀ ਬੰਦੂਕ[1] |
ਜੰਗਾਂ | |
ਕਮਾਂਡਰ | |
ਕਮਾਂਡਰ | ਨਵਾਬ ਕਪੂਰ ਸਿੰਘ (ਸੰਸਥਾਪਕ) ਬਾਬਾ ਦੀਪ ਸਿੰਘ ਜੱਸਾ ਸਿੰਘ ਆਹਲੂਵਾਲੀਆ ਜੱਸਾ ਸਿੰਘ ਰਾਮਗੜ੍ਹੀਆ ਬਘੇਲ ਸਿੰਘ ਬਾਬਾ ਦਰਬਾਰਾ ਸਿੰਘ ਚੜ੍ਹਤ ਸਿੰਘ ਮਹਾਂ ਸਿੰਘ |
ਲੜਾਈ ਦਾ ਢੰਗ | ਗੁਰੀਲਾ ਯੁੱਧ[1] |
ਤੋਂ ਪਹਿਲਾਂ | ਖ਼ਾਲਸਾ ਫੌਜ |
ਤੋਂ ਬਾਅਦ | ਸਿੱਖ ਖ਼ਾਲਸਾ ਫੌਜ |
ਬੰਦ ਕਰੋ