ਸਿੱਖ ਖ਼ਾਲਸਾ ਫੌਜ
From Wikipedia, the free encyclopedia
ਸਿੱਖ ਖ਼ਾਲਸਾ ਫੌਜ (ਅੰਗ੍ਰੇਜੀ:Sikh Khalsa Army, ਫਾਰਸੀ: سیک ارتش خالصا-ارتش لاهو) ਜਿਸ ਨੂ ਸਿਖ ਫੌਜ, ਪੰਜਾਬ ਫੌਜ ਅਤੇ ਖ਼ਾਲਸਾ ਵੀ ਕਿਹਾ ਜਾਂਦਾ ਸੀ, ਸਿਖ ਖ਼ਾਲਸਾ ਰਾਜ ਦੀ ਫੌਜੀ ਤਾਕਤ ਸੀ। ਇਸ ਦੀ ਸੁਰੂਆਤ ੧੭੯੯ ਨੂ ਹੋਈ ਸੀ, ਜਦੋ ਮਹਾਰਾਜਾ ਰਣਜੀਤ ਸਿੰਘ ਨੇ ਲਹੋਰ ਫ਼ਤੇਹ ਕੀਤੀ ਸੀ।
ਵਿਸ਼ੇਸ਼ ਤੱਥ ਸਿੱਖ ਖ਼ਾਲਸਾ ਫੌਜ, ਸਰਗਰਮ ...
ਸਿੱਖ ਖ਼ਾਲਸਾ ਫੌਜ | |
---|---|
ਸਰਗਰਮ | ੧੭੯੯-੧੮੪੯ |
ਦੇਸ਼ | ਸਿੱਖ ਖ਼ਾਲਸਾ ਰਾਜ |
ਆਕਾਰ | ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋ ਪਹਿਲਾ, ੧੮੩੮-੧੮੩੯: ੧੨੦,੦੦੦: •੫,੫੦੦ ਫੌਜ-ਏ-ਖਾਸ ਦੇ ਸਿਪਾਹੀ • ੬੦,੦੦੦ ਫੌਜ-ਏ-ਐਨ ਦੇ ਸਿਪਾਹੀ • ੫੦,੦੦੦ ਫੌਜ-ਏ-ਬੇ ਕ਼ਾਵੈਦ ਦੇ ਸਿਪਾਹੀ, ਜਿਹਨਾ ਵਿਚੋ ਅਕਾਲੀ ਨਿਹੰਗ, ਘੋੜਚੜੇ, ਜਾਗੀਰਦਾਰੀ ਫੌਜ ਅਤੇ ਫੌਜ-ਏ-ਕ਼ਿਲਾਜਤ |
Headquarters | ਅੱਟਕ, ਕਾੰਗੜਾ, ਸ਼੍ਰੀਨਗਰ, ਪੇਸ਼ਾਵਰ, ਮੁਲਤਾਨ. |
ਛੋਟਾ ਨਾਮ | ਪਗ ਬਣਨ ਵਾਲੇ ਸ਼ੇਰ |
ਸਰਪ੍ਰਸਤ | ਪੰਜਾਬ ਦੇ ਮਹਾਰਾਜੇ : ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਖੜਕ ਸਿੰਘ ਮਹਾਰਾਜਾ ਨੌ ਨਿਹਾਲ ਸਿੰਘ ਮਹਾਰਾਜਾ ਦਲੀਪ ਸਿੰਘ ਬਹਾਦੁਰ |
ਮਾਟੋ | ਦੇਗ ਤੇਗ ਫ਼ਤੇਹ |
ਜੰਗੀ ਜੈਕਾਰਾ | ਬੋਲੇ ਸੋ ਨਿਹਾਲ, ਸਤ ਸ਼੍ਰੀ ਅਕਾਲ |
ਮਾਰਚ | ਲਾ ਗ੍ਰੇਨਦਿਏਰ, ਲਾ ਕਰਬਿਨਿਏਰ, ਪਾ ਕਾਦੋੰਸ, ਪਾ ਦੇ ਸ਼ਾਗ੍ਜ਼, ਲਾ ਸ਼ਾਰਜ਼, ਲਾ ਵਿਕ੍ਤੁਆ ਏ ਆ ਨੂ, ਦਾ ਲੈ ਉਜਾਰ (ਫ੍ਰਾੰਸੀਸੀ ਨਾਪੋਲੇਓਨ ਦੀ ਫੌਜ ਦੀ ਫੌਜੀ ਸੰਗੀਤ, ਸਿੱਖ ਖ਼ਾਲਸਾ ਫੌਜ ਵਿਚ ਭਾਰਤੀ ਕੀਤੇ ਗਏ ਜਰਨੈਲਾ ਦਵਾਰਾ ਲਾਗੂ ਕੀਤੇ ਗਏ) |
ਵਰ੍ਹੇਗੰਢਾਂ | ਵੀਸਾਖੀ, ਦਿਵਾਲੀ, ਗੁਰਪੁਰਬ |
ਝੜਪਾਂ | ਅੱਟਕ ਦੀ ਲੜਾਈ ਮੁਲਤਾਨ ਦੀ ਘੇਰਬੰਦੀ ਸ਼ੋਪੀਅਨ ਦੀ ਲੜਾਈ ਸਿਨੋ-ਸਿੱਖ ਦੀ ਲੜਾਈ ਨੌਸ਼ੇਰਾ ਦੀ ਲੜਾਈ ਜਮਰੁਧ ਦੀ ਲੜਾਈ ਮੁਦਕੀ ਦੀ ਲੜਾਈ ਸੋਬਰਾਓਨ ਦੀ ਲੜਾਈ ਅਲੀਵਾਲ ਦੀ ਲੜਾਈ ਚਿੱਲੀਆਨਵਾਲਾ ਦੀ ਲੜਾਈ ਗੁਜਰਾਤ ਦੀ ਲੜਾਈ ਰਾਮਨਗਰ ਦੀ ਲੜਾਈ ਪੇਸ਼ਾਵਰ ਦੀ ਲੜਾਈ (1834) |
ਲੜਾਈ ਸਨਮਾਨ | ਲਹੌਰ, ਅੰਮ੍ਰਿਤਸਰ , ਗੁਜਰਾਤ ਸ਼ਹਰ, ਡੇਰਾ ਗਾਜ਼ੀ ਖਾਨ, ਡੇਰਾ ਇਸਮਾਇਲ ਖਾਨ, ਕਿਲਾ ਅਟਕ, ਸ਼ੋਪਿਆਂ, ਮੁਲਤਾਨ, ਨੌਸ਼ੇਰਾ, ਪੇਸ਼ਾਵਰ, ਸੀਨੋ-ਸਿਖ ਦੀ ਲੜਾਈ |
ਕਮਾਂਡਰ | |
ਪ੍ਰਮੁੱਖ ਕਮਾਂਡਰ | ਮਹਾਰਾਜਾ ਰਣਜੀਤ ਸਿੰਘ ਦੀਵਾਨ ਮੋਹਕਮ ਚੰਦ ਮਿਸਰ ਦੀਵਾਨ ਚੰਦ ਮੁਖ-ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਸ਼ਾਮ ਸਿੰਘ ਅਟਾਰੀ ਤੇਜ ਸਿੰਘ ਡੋਗਰਾ ਲਾਲ ਸਿੰਘ ਡੋਗਰਾ ਮਿਆਂ ਗੁਸ ਖਾਨ |
ਬੰਦ ਕਰੋ