ਖੜਕ ਸਿੰਘ
ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ ਜੋ ਕਿ ਉਸ ਤੋ ਬਾਅਦ ਪੰਜਾਬ ਦਾ ਰਾਜਾ ਬਣਿਆ। / From Wikipedia, the free encyclopedia
ਮਹਾਰਾਜਾ ਖੜਕ ਸਿੰਘ (22 ਫ਼ਰਵਰੀ 1801 – 5 ਨਵੰਬਰ 1840) ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਦੇ ਮਹਾਰਾਜਾ ਸਨ। ਉਹਨਾਂ ਨੇ 1839 ਈ. ਵਿੱਚ ਸਿੰਘਾਸਨ ਸਾਂਭਿਆ।
ਵਿਸ਼ੇਸ਼ ਤੱਥ ਮਹਾਰਾਜਾ ਖੜਕ ਸਿੰਘ, ਜਨਮ ...
ਮਹਾਰਾਜਾ ਖੜਕ ਸਿੰਘ | |
---|---|
![]() ਮਹਾਰਾਜਾ ਖੜਕ ਸਿੰਘ | |
ਜਨਮ | 22 ਫ਼ਰਵਰੀ 1801 |
ਮੌਤ | 5 ਨਵੰਬਰ 1840 |
ਧਰਮ | ਸਿੱਖ |
ਕਿੱਤਾ | ਸਿੱਖ ਸਾਮਰਾਜ ਦਾ ਮਹਾਰਾਜਾ |
ਬੰਦ ਕਰੋ