ਮਹਾਂ ਸਿੰਘ
From Wikipedia, the free encyclopedia
ਮਹਾਂ ਸਿੰਘ (1765–1792)[1] ਸ਼ੁੱਕਰਚੱਕੀਆ ਮਿਸਲ ਦਾ ਸਰਦਾਰ ਸੀ। ਉਹ ਆਪਣੇ ਪਿਤਾ ਚੜਤ ਸਿੰਘ ਦੀ ਮੌਤ ਤੋਂ ਬਾਅਦ ਇਸ ਮਿਸਲ ਦੇ ਸਰਦਾਰ ਬਣੇ। ਉਹ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਨ। ਉਹਨਾਂ ਨੇ ਜੱਸਾ ਸਿੰਘ ਰਾਮਗੜੀਆ ਨਾਲ ਗੱਠਜੋੜ ਕਰਕੇ ਕਨ੍ਹੱਈਆ ਮਿਸਲ ਦੀ ਸ਼ਕਤੀ ਬਹਤੁ ਘਟਾ ਦਿੱਤੀ। ਮਹਾਂ ਸਿੰਘ ਖ਼ਾਲਸਾ ਸਮਾਚਾਰ ਦੇ ਸੰਪਾਦਕ ਸਨ।
ਵਿਸ਼ੇਸ਼ ਤੱਥ ਮਹਾਂ ਸਿੰਘ, ਸ਼ਾਸਨ ਕਾਲ ...
ਮਹਾਂ ਸਿੰਘ | |
---|---|
ਸ਼ਾਸਨ ਕਾਲ | 1765–1792 |
ਪੂਰਵ-ਅਧਿਕਾਰੀ | ਚੜਤ ਸਿੰਘ |
ਵਾਰਸ | ਮਹਾਰਾਜਾ ਰਣਜੀਤ ਸਿੰਘ |
ਮੌਤ | 1790 ਈ. ਸੋਧਰਾਂ |
ਪਿਤਾ | ਚੜਤ ਸਿੰਘ |
ਧਰਮ | ਸਿੱਖ |
ਬੰਦ ਕਰੋ