ਚੜਤ ਸਿੰਘ
From Wikipedia, the free encyclopedia
ਚੜਤ ਸਿੰਘ ਸ਼ੁਕਰਚਕਿਆ ਮਿਸਲ ਦਾ ਸਰਦਾਰ ਸੀ। ਉਹ ਨੌਧ ਸਿੰਘ ਦਾ ਪੁੱਤਰ ਅਤੇ ਮਹਾਂ ਸਿੰਘ ਦਾ ਪਿਤਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ। ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਮੁਹਿਮਾਂ ਵਿੱਚ ਹਿੱਸਾ ਲਿਆ। ਉਹਨਾਂ ਨੇ ਆਪਣੇ 150 ਘੋੜਸਵਾਰ ਲੈ ਕੇ ਸਿੰਘਪੁਰੀਆ ਮਿਸਲ ਤੋਂ ਅਲੱਗ ਸ਼ੁਕਰਚਕਿਆ ਮਿਸਲ ਦੀ ਸਥਾਪਨਾ ਕੀਤੀ[1]।