2008 ਓਲੰਪਿਕ ਖੇਡਾਂ ਦੇ ਵਿੱਚ ਕੁਸ਼ਤੀ – ਪੁਰਸ਼ਾਂ ਦੀ ਫ੍ਰੀਸਟਾਇਲ 96 ਕਿਲੋਗਰਾਮ
From Wikipedia, the free encyclopedia
ਬੀਜਿੰਗ, ਚੀਨ ਦੇ ਵਿੱਚ ਹੋਏ 2008 ਓਲੰਪਿਕ ਖੇਡਾਂ ਦੇ ਵਿੱਚ ਪੁਰਸ਼ਾਂ ਦਾ ਫ੍ਰੀਸਟਾਇਲ 96 ਕਿਲੋਗਰਾਮ ਮੁਕਾਬਲਾ ਅਗਸਤ 21 ਨੂੰ ਚਾਈਨਾ ਐਗਰੀਕਲਚਰਲ ਯੂਲੀਵਰਸਿਟੀ ਜਿਮਨੇਜੀਅਮ ਵਿੱਚ ਹੋਇਆ।
ਵਿਸ਼ੇਸ਼ ਤੱਥ ਫ੍ਰੀਸਟਾਇਲ, ਗ੍ਰੈਕੋ-ਰੋਮਨ ...
2008 ਓਲੰਪਿਕਸ ਦੇ ਵਿੱਚ ਕੁਸ਼ਤੀ ![]() | |||||
---|---|---|---|---|---|
ਫ੍ਰੀਸਟਾਇਲ | |||||
ਪੁਰਸ਼ | ਮਹਿਲਾ | ||||
55 ਕਿਲੋਗਰਾਮ | 48 ਕਿਲੋਗਰਾਮ | ||||
60 ਕਿਲੋਗਰਾਮ | 55 ਕਿਲੋਗਰਾਮ | ||||
66 ਕਿਲੋਗਰਾਮ | 63 ਕਿਲੋਗਰਾਮ | ||||
74 ਕਿਲੋਗਰਾਮ | 72 ਕਿਲੋਗਰਾਮ | ||||
84 ਕਿਲੋਗਰਾਮ | |||||
96 ਕਿਲੋਗਰਾਮ | |||||
120 ਕਿਲੋਗਰਾਮ | |||||
ਗ੍ਰੈਕੋ-ਰੋਮਨ | |||||
55 ਕਿਲੋਗਰਾਮ | 84 ਕਿਲੋਗਰਾਮ | ||||
60 ਕਿਲੋਗਰਾਮ | 96 ਕਿਲੋਗਰਾਮ | ||||
66 ਕਿਲੋਗਰਾਮ | 120 ਕਿਲੋਗਰਾਮ | ||||
74 ਕਿਲੋਗਰਾਮ |
ਬੰਦ ਕਰੋ
ਇਹ ਫ੍ਰੀਸਟਾਇਲ ਕੁਸ਼ਤੀ ਦਾ ਮੁਕਾਬਲਾ ਇੱਕ ਸਿੰਗਲ-ਇਲਿਮਨੈਸ਼ਨ ਪ੍ਰਤਿਯੋਗਤਾ ਸੀ, ਅਤੇ ਇਸ ਵਿੱਚ ਰ੍ਹੇਪਚੇਂਜ ਦੀ ਵਰਤੋਂ ਕਾਂਸੀ ਦੇ ਦੋ ਮੈਡਲ ਦੇਣ ਲਈ ਵਰਤੋਂ ਕੀਤੀ। ਜੋ ਦੋ ਆਖਰੀ ਭਲਵਾਨ ਬਚੇ ਸਨ, ਉਹ ਫਿਰ ਸੋਨੇ ਅਤੇ ਚਾਂਦੀ ਦੇ ਤਗਮੇ ਲਈ ਘੁਲੇ। ਜੋ ਵੀ ਭਲਵਾਨ ਹਾਰਦਾ ਸੀ, ਉਸ ਨੂੰ ਫਿਰ ਰ੍ਹੇਪਚੇਂਜ ਦੇ 'ਚ ਪ੍ਰਸਤੁਤ ਕੀਤਾ ਜਾਂਦਾ ਸੀ, ਅਤੇ ਇਸ ਨਾਲ ਜੋ ਸੇਮੀਫਾਇਨਲ ਵਿੱਚ ਹਾਰੇ ਉਨ੍ਹਾਂ ਨੇ ਫਿਰ ਉਹ ਆਪਣੀ ਬਰੈਕਟ ਦੇ ਵਿੱਚੋਂ ਬਚੇ ਰ੍ਹੇਪਚੇਂਜ ਦੇ ਭਲਵਾਨਾਂ ਨਾਲ ਕਾਂਸੀ ਦੇ ਤਗਮਿਆਂ ਲਈ ਖੁਲੇ।
ਹਰ ਮੁਕਾਬਲੇ ਵਿੱਚ ਤਿੰਨ ਦੌਰ, ਹਰ ਦੋ ਮਿੰਟ ਲੰਬੇ ਸਨ। ਹਰ ਦੌਰ ਵਿੱਚ ਸਭ ਤੋਂ ਜਿਆਦਾ ਸਕੋਰ ਕਰਨ ਵਾਲਾ ਭਲਵਾਨ ਉਸ ਦੌਰ ਦਾ ਜੇਤੂ ਸੀ; ਇਸ ਨਾਲ ਦੋ ਦੌਰ ਜਿੱਤਣ ਨਾਲ ਮੁਕਾਬਲਾ ਖਤਮ ਹੁੰਦਾ ਸੀ ਅਤੇ ਮੈਚ ਉਸ ਭਲਵਾਨ ਨੂੰ ਜਾਂਦਾ ਸੀ।