੨੦੦੮ ਓਲੰਪਿਕ ਖੇਡਾਂ ਦੇ ਵਿੱਚ ਕੁਸ਼ਤੀ – ਪੁਰਸ਼ਾਂ ਦੀ ਗ੍ਰੈਕੋ-ਰੋਮਨ ੮੪ ਕਿਲੋਗਰਾਮ
From Wikipedia, the free encyclopedia
ਬੀਜਿੰਗ, ਚੀਨ ਦੇ ਵਿੱਚ ਹੋਏ ੨੦੦੮ ਓਲੰਪਿਕ ਖੇਡਾਂ ਦੇ ਵਿੱਚ ਪੁਰਸ਼ਾਂ ਦਾ ਗ੍ਰੈਕੋ-ਰੋਮਨ 84 ਕਿਲੋਗਰਾਮ ਮੁਕਾਬਲਾ ਅਗਸਤ 14 ਨੂੰ ਚਾਈਨਾ ਐਗਰੀਕਲਚਰਲ ਯੂਲੀਵਰਸਿਟੀ ਜਿਮਨੇਜੀਅਮ ਵਿੱਚ ਹੋਇਆ। Italian wrestler Andrea Minguzzi won the gold medal in this event.
2008 ਓਲੰਪਿਕਸ ਦੇ ਵਿੱਚ ਕੁਸ਼ਤੀ | |||||
---|---|---|---|---|---|
ਫ੍ਰੀਸਟਾਇਲ | |||||
ਪੁਰਸ਼ | ਮਹਿਲਾ | ||||
55 ਕਿਲੋਗਰਾਮ | 48 ਕਿਲੋਗਰਾਮ | ||||
60 ਕਿਲੋਗਰਾਮ | 55 ਕਿਲੋਗਰਾਮ | ||||
66 ਕਿਲੋਗਰਾਮ | 63 ਕਿਲੋਗਰਾਮ | ||||
74 ਕਿਲੋਗਰਾਮ | 72 ਕਿਲੋਗਰਾਮ | ||||
84 ਕਿਲੋਗਰਾਮ | |||||
96 ਕਿਲੋਗਰਾਮ | |||||
120 ਕਿਲੋਗਰਾਮ | |||||
ਗ੍ਰੈਕੋ-ਰੋਮਨ | |||||
55 ਕਿਲੋਗਰਾਮ | 84 ਕਿਲੋਗਰਾਮ | ||||
60 ਕਿਲੋਗਰਾਮ | 96 ਕਿਲੋਗਰਾਮ | ||||
66 ਕਿਲੋਗਰਾਮ | 120 ਕਿਲੋਗਰਾਮ | ||||
74 ਕਿਲੋਗਰਾਮ |
ਇਹ ਗ੍ਰੈਕੋ-ਰੋਮਨ ਕੁਸ਼ਤੀ ਦਾ ਮੁਕਾਬਲਾ ਇੱਕ ਸਿੰਗਲ-ਇਲਿਮਨੈਸ਼ਨ ਪ੍ਰਤਿਯੋਗਤਾ ਸੀ, ਅਤੇ ਇਸ ਵਿੱਚ ਰ੍ਹੇਪਚੇਂਜ ਦੀ ਵਰਤੋਂ ਕਾਂਸੀ ਦੇ ਦੋ ਮੈਡਲ ਦੇਣ ਲਈ ਵਰਤੋਂ ਕੀਤੀ। ਜੋ ਦੋ ਆਖਰੀ ਭਲਵਾਨ ਬਚੇ ਸਨ, ਉਹ ਫਿਰ ਸੋਨੇ ਅਤੇ ਚਾਂਦੀ ਦੇ ਤਗਮੇ ਲਈ ਘੁਲੇ। ਜੋ ਵੀ ਭਲਵਾਨ ਹਾਰਦਾ ਸੀ, ਉਸ ਨੂੰ ਫਿਰ ਰ੍ਹੇਪਚੇਂਜ ਦੇ 'ਚ ਪ੍ਰਸਤੁਤ ਕੀਤਾ ਜਾਂਦਾ ਸੀ, ਅਤੇ ਇਸ ਨਾਲ ਜੋ ਸੇਮੀਫਾਇਨਲ ਵਿੱਚ ਹਾਰੇ ਉਨ੍ਹਾਂ ਨੇ ਫਿਰ ਉਹ ਆਪਣੀ ਬਰੈਕਟ ਦੇ ਵਿੱਚੋਂ ਬਚੇ ਰ੍ਹੇਪਚੇਂਜ ਦੇ ਭਲਵਾਨਾਂ ਨਾਲ ਕਾਂਸੀ ਦੇ ਤਗਮਿਆਂ ਲਈ ਖੁਲੇ।
ਹਰ ਮੁਕਾਬਲੇ ਵਿੱਚ ਤਿੰਨ ਦੌਰ, ਹਰ ਦੋ ਮਿੰਟ ਲੰਬੇ ਸਨ। ਹਰ ਦੌਰ ਵਿੱਚ ਸਭ ਤੋਂ ਜਿਆਦਾ ਸਕੋਰ ਕਰਨ ਵਾਲਾ ਭਲਵਾਨ ਉਸ ਦੌਰ ਦਾ ਜੇਤੂ ਸੀ; ਇਸ ਨਾਲ ਦੋ ਦੌਰ ਜਿੱਤਣ ਨਾਲ ਮੁਕਾਬਲਾ ਖਤਮ ਹੁੰਦਾ ਸੀ ਅਤੇ ਮੈਚ ਉਸ ਭਲਵਾਨ ਨੂੰ ਜਾਂਦਾ ਸੀ।