![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/bc/Sambhaji_with_child_Shahu.jpg/640px-Sambhaji_with_child_Shahu.jpg&w=640&q=50)
ਸੰਭਾਜੀ
From Wikipedia, the free encyclopedia
ਸੰਭਾਜੀ (14 ਮਈ 1657 - 11 ਮਾਰਚ 1689) ਮਰਾਠਾ ਸਾਮਰਾਜ ਦੇ ਦੂਜੇ ਸ਼ਾਸਕ ਸਨ। ਉਹ ਮਰਾਠਾ ਸਾਮਰਾਜ ਦੇ ਬਾਨੀ ਸਨ, ਸ਼ਿਵਾ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ। ਉਹ ਆਪਣੇ ਪਿਤਾ ਦੀ ਮੌਤ ਦੇ ਬਾਅਦ ਰਾਜ ਦੇ ਉੱਤਰਾਧਿਕਾਰੀ ਸਨ ਅਤੇ ੳੁਹਨਾਂ ਨੇ ਨੌਂ ਸਾਲਾਂ ਲਈ ਰਾਜ ਕੀਤਾ। ਸੰਭਾਜੀ ਦਾ ਸ਼ਾਸ਼ਨ ਵੱਡੇ ਪੈਮਾਨੇ 'ਤੇ ਮੁਗਲ ਸਲਤਨਤ ਅਤੇ ਮਰਾਠਾ ਸਾਮਰਾਜ ਅਤੇ ਗੁਆਂਢੀ ਸ਼ਕਤੀਆਂ ਜਿਵੇਂ ਕਿ ਸਿੱਦੀ, ਮੈਸੂਰ ਅਤੇ ਗੋਆ ਦੇ ਪੁਰਤਗਾਲੀਅਾਂ ਵਿੱਚ ਚੱਲ ਰਹੇ ਯੁੱਧਾਂ ਨਾਲ ਫੈਲ ਗਿਅਾ ਸੀ। 1689 ਵਿੱ, ਸੰਭਾਜੀ ਨੂੰ ਫੜ ਲਿਆ ਗਿਆ ਅਤੇ ਮੁਗ਼ਲਾਂ ਦੁਆਰਾ ਤਸੀਹੇ ਦਿੱਤੇ ਗਏ। ਸੰਭਾਜੀ ਤੋਂ ਬਾਅਦ ੳੁਨ੍ਹਾਂ ਦੇ ਭਰਾ ਰਾਜਰਾਮ ਨੇ ਗੱਦੀ ਸੰਭਾਲੀ।[1]
ਵਿਸ਼ੇਸ਼ ਤੱਥ ਸੰਭਾਜੀ ਭੋਂਸਲੇ, ਸ਼ਾਸਨ ਕਾਲ ...
ਸੰਭਾਜੀ ਭੋਂਸਲੇ | |
---|---|
ਮਰਾਠਾ ਸਾਮਰਾਜ ਦੇ ਛਤਰਪਤੀ | |
![]() 17 ਵੀਂ ਸਦੀ ਦੇ ਅਖੀਰ ਵਿੱਚ ਸੰਭਾਜੀ ਦੀ ਤਸਵੀਰ | |
![]() | |
ਸ਼ਾਸਨ ਕਾਲ | 16 ਜਨਵਰੀ 1681 – 11 ਮਾਰਚ 1689 |
ਤਾਜਪੋਸ਼ੀ | 20 ਜੁਲਾੲੀ 1680, ਪਨਹਾਲਾ ਜਾਂ 16 ਜਨਵਰੀ 1681, ਕਿਲਾ ਰਾਇਗੜ੍ਹ |
ਪੂਰਵ-ਅਧਿਕਾਰੀ | ਸ਼ਿਵਾ ਜੀ |
ਵਾਰਸ | ਰਾਜਾਰਾਮ |
ਜਨਮ | (1657-05-14)14 ਮਈ 1657 ਪੁਰਨਦਰ ਕਿਲ੍ਹਾ, ਨੇੜੇ ਪੁਣੇ, ਭਾਰਤ |
ਮੌਤ | 11 ਮਾਰਚ 1689(1689-03-11) (ਉਮਰ 31) ਤੁਲਾਪੁਰ-ਵਾਧੁ ਜ਼ਿਲਾ ਪੁਣੇ, ਮਹਾਰਾਸ਼ਟਰ, ਭਾਰਤ |
ਜੀਵਨ-ਸਾਥੀ | ਯੇਸੁਬਾਈ |
ਔਲਾਦ | ਭਵਾਨੀ ਬਾਈ ਸ਼ੁਹੂ |
ਘਰਾਣਾ | ਭੌਂਸਲੇ |
ਪਿਤਾ | ਸ਼ਿਵਾ ਜੀ |
ਮਾਤਾ | ਸਾਈ ਭੋਂਸਲੇ |
ਧਰਮ | ਹਿੰਦੂ |
ਬੰਦ ਕਰੋ