ਰਾਇਗੜ੍ਹ ਕਿਲ੍ਹਾ
From Wikipedia, the free encyclopedia
ਕਿਲ੍ਹਾ ਰਾਇਗੜ ਇੱਕ ਪਹਾੜੀ ਕਿਲ੍ਹਾ ਹੈ। ਇਹ ਮਹਾਦ, ਜ਼ਿਲ੍ਹਾ ਰਾਇਗੜ੍ਹ, ਮਹਾਰਾਸ਼ਟਰ, ਭਾਰਤ ਵਿੱਚ ਸਥਿਤ ਹੈ। ਇਸਨੂੰ ਮਰਾਠਾ ਰਾਜਾ ਸ਼ਿਵਾਜੀ ਨੇ 1674 ਵਿੱਚ ਆਪਣੀ ਰਾਜਧਾਨੀ ਬਣਾਇਆ[1]।
ਵਿਸ਼ੇਸ਼ ਤੱਥ ਕਿਲਾ ਰਾਇਗੜ, ਕਿਸਮ ...
ਕਿਲਾ ਰਾਇਗੜ | |
---|---|
ਰਾਇਗੜ੍ਹ ਜ਼ਿਲ੍ਹਾ, ਮਹਾਂਰਾਸ਼ਟਰ | |
ਕਿਲੇ ਦੀਆਂ ਮਿਨਾਰਾਂ | |
ਕਿਸਮ | ਪਹਾੜੀ ਕਿਲਾ |
ਸਥਾਨ ਵਾਰੇ ਜਾਣਕਾਰੀ | |
ਮਾਲਕ | ਭਾਰਤ ਦੀ ਸਰਕਾਰ |
Controlled by | Bijapur
ਫਰਮਾ:Country data Maratha Empire (1656-1818) |
Open to the public |
ਹਾਂ |
ਸਥਾਨ ਦਾ ਇਤਿਹਾਸ | |
Built by | ਹਿਰੋਜੀ ਇੰਦੂਲਕਰ (ਦੇਸ਼ਮੁੱਕ੍ਹ) |
Materials | ਪੱਥਰ, ਸਿੱਕਾ |
Height | 1,356 metres (4,400 ft) ASL |
ਕਿਲ੍ਹੇ ਦੀ ਸੈਨਾ ਵਾਰੇ ਜਾਣਕਾਰੀ | |
Past commanders |
ਸ਼ਿਵਾਜੀ |
ਅਧਿਕਾਰੀ ਜਾਂ ਮਾਲਕ | ਸਾਂਭਾਜੀ |
ਬੰਦ ਕਰੋ
ਇਹ ਕਿਲ੍ਹਾ ਸਮੁੰਦਰ ਤਲ ਤੋਂ 2,700 ਫੁਟ ਉੱਚਾ ਹੈ ਅਤੇ ਇਹ ਸਹਿਆਦਰੀ ਪਰਬਤ ਲੜੀ ਵਿੱਚ ਸਥਿਤ ਹੈ।