ਸਾਰਾਗੜ੍ਹੀ ਦੀ ਲੜਾਈ
From Wikipedia, the free encyclopedia
ਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ (36 ਸਿੱਖ ਰੈਜੀਮੈਂਟ) ਜੋ ਹੁਣ 4 ਸਿੱਖ ਰੈਜੀਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫ਼ਗ਼ਾਨੀ ਪਠਾਣਾਂ 'ਤੇ ਅਫ਼ਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ ਗਈ।
ਵਿਸ਼ੇਸ਼ ਤੱਥ ਸਾਰਾਗੜ੍ਹੀ ਦੀ ਲੜਾਈ, ਮਿਤੀ ...
ਸਾਰਾਗੜ੍ਹੀ ਦੀ ਲੜਾਈ | |||||||
---|---|---|---|---|---|---|---|
ਤਿਰਾਹ ਮੋਰਚਾ ਯੁੱਧ ਦਾ ਹਿੱਸਾ | |||||||
![]() ਲੜਾਈ ਦੀ ਜਗ੍ਹਾ (ਸਾਰਾਗੜ੍ਹੀ) | |||||||
| |||||||
Belligerents | |||||||
ਪਸ਼ਤੂਨ (ਅਫ਼ਰੀਦੀ/ਓਰਾਕਜ਼ਈ) | |||||||
Commanders and leaders | |||||||
![]() | ਗੁਲ ਬਾਦਸ਼ਾਹ | ||||||
Units involved | |||||||
![]() | ਅਫ਼ਗ਼ਾਨ ਓਰਾਕਜ਼ਈ ਅਤੇ ਅਫ਼ਰੀਦੀ | ||||||
Strength | |||||||
21 | 10000 ਤੋਂ 12000 | ||||||
Casualties and losses | |||||||
21 ਮਾਰੇ ਗਏ (100%) |
180 ਮਾਰੇ ਗਏ (ਅਫ਼ਗ਼ਾਨਾਂ ਦੇ ਦਾਅਵੇ ਅਨੁਸਾਰ) ~450 ਮਾਰੇ ਗਏ[1] (ਬਰਤਾਨਵੀ ਭਾਰਤੀਆਂ ਅਨੁਸਾਰ ਅੰਦਾਜ਼ਨ)* ਬਹੁਤ ਸਾਰੇ ਜਖ਼ਮੀ[2] (ਗਿਣਤੀ ਅਗਿਆਤ) | ||||||
* 600 ਅਫ਼ਗ਼ਾਨੀ ਲਾਸ਼ਾਂ ਯੁੱਧ ਖੇਤਰ ਤੋਂ ਮਿਲੀਆਂ ਸਨ। ਜਿੰਨ੍ਹਾ ਵਿੱਚੋਂ ਜ਼ਿਆਦਾਤਰ ਕਿਲ੍ਹੇ ਵਿੱਚ ਡਟੇ ਰਹੇ ਸਿੱਖ ਫ਼ੌਜੀਆਂ ਵੱਲੋਂ ਅੱਗ ਨਾਲ ਝੁਲਸਾਈਆਂ ਗਈਆਂ ਸਨ। |
ਬੰਦ ਕਰੋ