From Wikipedia, the free encyclopedia
ਸਾਨ ਹੋਜ਼ੇ ਜਾਂ ਸੈਨ ਹੋਜ਼ੇ (/ˌsæn hoʊˈzeɪ/; ਸਪੇਨੀ: ਸੰਤ ਜੋਜ਼ਫ਼) ਕੈਲੀਫ਼ੋਰਨੀਆ ਦਾ ਤੀਜਾ ਅਤੇ ਸੰਯੁਕਤ ਰਾਜ ਦਾ ਦਸਵਾਂ ਸਭ ਤੋਂ ਵੱਡਾ ਸ਼ਹਿਰ[3] ਅਤੇ ਸਾਂਤਾ ਕਲਾਰਾ ਕਾਊਂਟੀ ਦਾ ਟਿਕਾਣਾ ਹੈ। ਇਹ ਸਿਲੀਕਾਨ ਘਾਟੀ ਵਿਚਲਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਵਡੇਰੇ ਬੇਅ ਏਰੀਆ ਦਾ ਪ੍ਰਮੁੱਖ ਹਿੱਸਾ ਹੈ। ਇਹ ਉੱਤਰੀ ਕੈਲੀਫ਼ੋਰਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ।
ਸਾਨ ਹੋਜ਼ੇ, ਕੈਲੀਫ਼ੋਰਨੀਆ | |||
---|---|---|---|
ਸਾਨ ਹੋਜ਼ੇ ਦਾ ਸ਼ਹਿਰ | |||
ਉਪਨਾਮ: "ਐੱਸ.ਜੇ.", "ਸਾਨ ਹੋ" | |||
ਮਾਟੋ: ਸਿਲੀਕਾਨ ਘਾਟੀ ਦੀ ਰਾਜਧਾਨੀ | |||
ਦੇਸ਼ | ਸੰਯੁਕਤ ਰਾਜ ਅਮਰੀਕਾ | ||
ਮੁਲਕ | ਫਰਮਾ:Country data ਕੈਲੀਫ਼ੋਰਨੀਆ | ||
ਕਾਊਂਟੀ | ਸਾਂਤਾ ਕਲਾਰਾ ਕਾਊਂਟੀ | ||
ਪੁਐਬਲੋ ਦੀ ਸਥਾਪਨਾ | ੨੯ ਨਵੰਬਰ, ੧੭੭੭ | ||
ਸ਼ਹਿਰ ਬਣਿਆ | ੨੭ ਮਾਰਚ, ੧੮੫੦ | ||
ਸਰਕਾਰ | |||
• ਕਿਸਮ | ਪ੍ਰਬੰਧਕੀ ਕੌਂਸਲ | ||
• ਬਾਡੀ | ਸਾਨ ਹੋਜ਼ੇ ਸ਼ਹਿਰੀ ਕੌਂਸਲ | ||
• ਸ਼ਹਿਰਦਾਰ | ਚੱਕ ਰੀਡ | ||
• ਉੱਪ-ਸ਼ਹਿਰਦਾਰ | ਮੈਡੀਸਨ ਨਗੂਅਨ | ||
• ਸ਼ਹਿਰੀ ਪ੍ਰਬੰਧਕ | ਐੱਡ ਸ਼ਿਕਾਦਾ | ||
• ਸੈਨੇਟ | List of Senators | ||
• ਸਭਾ | Assembly List | ||
ਖੇਤਰ | |||
• ਸ਼ਹਿਰ | 179.965 sq mi (466.109 km2) | ||
• Land | 176.526 sq mi (457.201 km2) | ||
• Water | 3.439 sq mi (8.908 km2) | ||
• Urban | 447.82 sq mi (720.69 km2) | ||
• Metro | 8,818 sq mi (22,681 km2) | ||
ਆਬਾਦੀ (੨੦੧੪)[2] | |||
• ਸ਼ਹਿਰ | 10,00,536[2] | ||
• ਸ਼ਹਿਰੀ | 18,94,388 | ||
• ਮੈਟਰੋ | 19,75,342 | ||
• CSA | 84,69,854 | ||
ਵਸਨੀਕੀ ਨਾਂ | ਸਾਨ ਹੋਜ਼ੀ | ||
ਸਮਾਂ ਖੇਤਰ | ਯੂਟੀਸੀ−੮ (PST) | ||
• ਗਰਮੀਆਂ (ਡੀਐਸਟੀ) | ਯੂਟੀਸੀ−੭ (PDT) |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.