![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/88/Sair_Sing%252C_King_of_Lahore%252C_a_late_Mughal_ruler..jpg/640px-Sair_Sing%252C_King_of_Lahore%252C_a_late_Mughal_ruler..jpg&w=640&q=50)
ਸ਼ੇਰ ਸਿੰਘ
ਖਾਲਸਾ ਰਾਜ ਦਾ ਮਹਾਰਾਜਾ / From Wikipedia, the free encyclopedia
ਮਹਾਰਾਜਾ ਸ਼ੇਰ ਸਿੰਘ (4 ਦਸੰਬਰ 1807 - 15 ਸਤੰਬਰ 1843) ਸਿੱਖ ਸਲਤਨਤ ਦੇ ਮਹਾਰਾਜਾ ਸਨ। ਉਹ ਮਹਾਰਾਜਾ ਖੜਕ ਸਿੰਘ ਅਤੇ ਨੌਨਿਹਾਲ ਸਿੰਘ ਤੋਂ ਬਾਅਦ ਪੰਜਾਬ ਦੇ ਮਹਾਰਾਜਾ ਬਣੇ।[1]
ਵਿਸ਼ੇਸ਼ ਤੱਥ ਮਹਾਰਾਜਾ ਸ਼ੇਰ ਸਿੰਘ, ਸ਼ਾਸਨ ਕਾਲ ...
ਮਹਾਰਾਜਾ ਸ਼ੇਰ ਸਿੰਘ | |
---|---|
![]() ਸ਼ੇਰ ਸਿੰਘ ਦੀ ਤਸਵੀਰ | |
ਸ਼ਾਸਨ ਕਾਲ | 1841 - 1843 |
ਜਨਮ | 4 ਦਸੰਬਰ 1807 |
ਮੌਤ | 15 ਸਤੰਬਰ 1843 |
ਜੀਵਨ-ਸਾਥੀ | ਪ੍ਰੇਮ ਕੌਰ |
ਧਰਮ | ਸਿੱਖ |
ਕਿੱਤਾ | ਸਿੱਖ ਸਲਤਨਤ ਦੇ ਮਹਾਰਾਜਾ |
ਬੰਦ ਕਰੋ