ਵਿਕਟੋਰੀਆ ਝੀਲ
ਮਹਾਨ ਅਫ਼ਰੀਕੀ ਝੀਲਾਂ ਵਿੱਚੋਂ ਇੱਕ / From Wikipedia, the free encyclopedia
ਵਿਕਟੋਰੀਆ ਝੀਲ (ਲੂਓ ਵਿੱਚ ਨਾਮ ਲੋਲਵੇ; ਬਾਂਤੂ ਵਿੱਚ Victoria Nyanza[1]) ਮਹਾਨ ਅਫ਼ਰੀਕੀ ਝੀਲਾਂ ਵਿੱਚੋਂ ਇੱਕ ਹੈ ਜਿਹਦਾ ਨਾਂ ਸੰਯੁਕਤ ਬਾਦਸ਼ਾਹੀ ਦੀ ਮਹਾਰਾਣੀ ਵਿਕਟੋਰੀਆ ਮਗਰੋਂ ਜਾਨ ਹੈਨਿੰਗ ਸਪੇਕ (ਝੀਲ ਲੱਭਣ ਵਾਲਾ ਪਹਿਲਾ ਯੂਰਪੀ) ਵੱਲੋਂ ਰੱਖਿਆ ਗਿਆ ਸੀ।
ਵਿਸ਼ੇਸ਼ ਤੱਥ ਵਿਕਟੋਰੀਆ ਝੀਲ, ਸਥਿਤੀ ...
ਵਿਕਟੋਰੀਆ ਝੀਲ | |
---|---|
ਸਥਿਤੀ | ਅਫ਼ਰੀਕਾ |
ਗੁਣਕ | 1°S 33°E |
Primary inflows | ਕਗੇਰਾ ਦਰਿਆ |
Primary outflows | ਚਿੱਟਾ ਨੀਲ (ਦਰਿਆ) ("ਵਿਕਟੋਰੀਆ ਨੀਲ" ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੋਂ ਵਗਦਾ ਹੈ) |
Catchment area | 184,000 km2 (71,000 sq mi) 238,900 km2 (92,200 sq mi) ਬੇਟ |
Basin countries | ਤਨਜ਼ਾਨੀਆ ਯੁਗਾਂਡਾ ਕੀਨੀਆ |
ਵੱਧ ਤੋਂ ਵੱਧ ਲੰਬਾਈ | 337 km (209 mi) |
ਵੱਧ ਤੋਂ ਵੱਧ ਚੌੜਾਈ | 250 km (160 mi) |
Surface area | 68,800 km2 (26,600 sq mi) |
ਔਸਤ ਡੂੰਘਾਈ | 40 m (130 ft) |
ਵੱਧ ਤੋਂ ਵੱਧ ਡੂੰਘਾਈ | 83 m (272 ft) |
Water volume | 2,750 km3 (660 cu mi) |
Shore length1 | 3,440 km (2,140 mi) |
Surface elevation | 1,133 m (3,717 ft) |
Islands | 84 (ਸੇਸ ਟਾਪੂ, ਯੁਗਾਂਡਾ) |
Settlements | ਬੂਕੋਬਾ, ਤਨਜ਼ਾਨੀਆ ਮਵਾਂਜ਼ਾ, ਤਨਜ਼ਾਨੀਆ ਮੂਸੋਮਾ, ਤਨਜ਼ਾਨੀਆ ਕਿਸੂਮੂ, ਕੀਨੀਆ ਕੇਂਦੂ ਖਾੜੀ, ਕੀਨੀਆ ਹੋਮਾ ਖਾੜੀ, ਕੀਨੀਆ ਕੰਪਾਲਾ, ਯੁਗਾਂਡਾ ਐਂਤੇਬ, ਯੁਗਾਂਡਾ ਜਿੰਜਾ, ਯੁਗਾਂਡ |
1 Shore length is not a well-defined measure. |
ਬੰਦ ਕਰੋ