![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/8d/Ranikhet_town_at_night%252C_from_Rai_estate.jpg/640px-Ranikhet_town_at_night%252C_from_Rai_estate.jpg&w=640&q=50)
ਰਾਨੀਖੇਤ
From Wikipedia, the free encyclopedia
ਰਾਨੀਖੇਤ ਭਾਰਤ ਦੇ ਉੱਤਰਾਖੰਡ ਰਾਜ ਦੀ ਇੱਕ ਪ੍ਰਮੁੱਖ ਪਹਾੜੀ ਸੈਰਗਾਹ ਹੈ। ਇਹ ਉਤਰਾਖੰਡ ਰਾਜ ਦੇ ਅਲਮੋੜਾ ਜ਼ਿਲ੍ਹੇ ਦਾ ਦੇਵਦਾਰ ਅਤੇ ਬਲੂਤ ਦੇ ਰੁੱਖਾਂ ਨਾਲ ਘਿਰਿਆ ਬਹੁਤ ਹੀ ਰਮਣੀਕ ਲਘੂ ਹਿੱਲ ਸਟੇਸ਼ਨ ਹੈ। ਕਾਠਗੋਦਾਮ ਰੇਲਵੇ ਸਟੇਸ਼ਨ ਤੋਂ 85 ਕਿਮੀ ਦੀ ਦੂਰੀ ਉੱਤੇ ਸਥਿਤ ਇਹ ਚੰਗੀ ਪੱਕੀ ਸੜਕ ਨਾਲ ਜੁੜਿਆ ਹੈ। 1869 ਵਿੱਚ ਅੰਗਰੇਜ਼ਾਂ ਦੁਆਰਾ ਸਥਾਪਿਤ ਰਾਨੀਖੇਤ ਉੱਤਰ ਭਾਰਤ ਵਿਚ ਸਥਿਤ ਇੰਜ ਪ੍ਰਮੁੱਖ ਫੌਜੀ ਛਾਵਣੀ ਹੈ - ਭਾਰਤੀ ਫੌਜ ਦੀ ਕੁਮਾਊਂ ਅਤੇ ਨਾਗਾ ਰੈਜੀਮੈਂਟ ਦਾ ਰੈਜੀਮੈਂਟਲ ਸੈਂਟਰ ਇਥੇ ਹੀ ਸਥਿਤ ਹੈ।[1]
ਵਿਸ਼ੇਸ਼ ਤੱਥ ਰਾਨੀਖੇਤ रानीखेत, ਦੇਸ਼ ...
ਰਾਨੀਖੇਤ
रानीखेत | |
---|---|
ਟਾਊਨ | |
![]() | |
ਦੇਸ਼ | ![]() |
ਰਾਜ | ਉੱਤਰਾਖੰਡ |
District | ਅਲਮੋੜਾ |
ਉੱਚਾਈ | 1,869 m (6,132 ft) |
ਆਬਾਦੀ (2012) | |
• ਕੁੱਲ | 55,000 |
ਭਾਸ਼ਾਵਾਂ | |
• ਸਰਕਾਰੀ | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਬੰਦ ਕਰੋ